Podcast Episodes
Back to Search
ਕਦੇ ਬੰਦ ਹੋਣ ਦੇ ਕੰਢੇ ਸੀ ਪੰਜਾਬੀ ਕਲਾਸ, ਅੱਜ ਸ਼ੈਪਰਟਨ ਵਿੱਚ 100 ਬੱਚੇ ਸਿੱਖ ਰਹੇ ਹਨ ਮਾਂ ਬੋਲੀ
ਸ਼ੈਪਰਟਨ ਦੇ ਵਿਕਟੋਰੀਅਨ ਸਕੂਲ ਆਫ਼ ਲੈਂਗੁਏਜਸ ਯਾਨੀ VSL ਵਿੱਚ ਪੰਜਾਬੀ ਭਾਸ਼ਾ ਪ੍ਰੋਗਰਾਮ ਦੇ ਪ੍ਰਬੰਧਕ ਜਗਵਿੰਦਰ ਸਿੰਘ ਦਾ ਕਹਿਣਾ ਹੈ ਕਿ ਖੇਤਰੀ ਵਿਕਟੋਰੀਆ ਵਿੱਚ ਪੰਜਾਬੀ ਭਾਸ਼ਾ ਪ੍…
2 months, 1 week ago
ਖ਼ਬਰਨਾਮਾ: NDIS ਜਾਂਚ ਨੂੰ ਹੋਰ ਸਮਾਂ, ਸੁਪਰਐਨੂਏਸ਼ਨ ਬਦਲਾਵਾਂ 'ਤੇ ਸਿਆਸੀ ਤਕਰਾਰ, ਤੇ ਹੋਰ ਚੋਣਵੀਆਂ ਖਬਰਾਂ
ਆਸਟ੍ਰੇਲੀਆ ਵਿੱਚ ਐਨਡੀਆਈਐਸ (NDIS) ਸੁਧਾਰਾਂ ਬਾਰੇ ਸੰਸਦੀ ਜਾਂਚ ਦੀ ਮਿਆਦ 14 ਅਗਸਤ ਤੱਕ ਵਧਾ ਦਿੱਤੀ ਗਈ ਹੈ ਤਾਂ ਜੋ ਹਿੱਸੇਦਾਰਾਂ ਦੀ ਰਾਇ ਹੋਰ ਵਿਸਥਾਰ ਨਾਲ ਸੁਣੀ ਜਾ ਸਕੇ। ਇਸੇ ਦ…
2 months, 2 weeks ago
ਵਿਸ਼ਵ ਕੱਪ ਅੱਪਡੇਟ: ਕ੍ਰਿਸਟੀਆਨੋ ਰੋਨਾਲਡੋ ਛੇ ਵਰਲਡ ਕੱਪਾਂ ਵਿੱਚ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣੇ
ਫੀਫਾ ਵਰਲਡ ਕੱਪ 2026 ਦੇ 13ਵੇਂ ਦਿਨ ਕ੍ਰਿਸਟੀਆਨੋ ਰੋਨਾਲਡੋ ਅਤੇ ਲੂਕਾ ਮੋਡਰਿਚ ਨੇ ਆਪਣੇ ਕਰੀਅਰ ਦੇ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤੇ। ਇਸੇ ਦੌਰਾਨ, ਸੌਕਰੂਜ਼ ਨੂੰ ਪੈਰਾਗਵੇ ਵਿਰੁ…
2 months, 2 weeks ago
'ਹੌਸਪਿਟੈਲਿਟੀ ਤੇ ਟ੍ਰਾਂਸਪੋਰਟ ਤੋਂ ਅੱਗੇ': ਆਸਟ੍ਰੇਲੀਆ 'ਚ ਉਦਯੋਗਪਤੀਆਂ ਲਈ ਕਿਹੜੇ ਸੈਕਟਰ ਖੋਲ੍ਹ ਰਹੇ ਨੇ ਨਵੇਂ ਮੌਕੇ?
ਆਸਟ੍ਰੇਲੀਆ ਵਿੱਚ ਪੰਜਾਬੀ ਭਾਈਚਾਰੇ ਦੇ ਕਈ ਲੋਕ ਖੇਤੀਬਾੜੀ, ਟਰਾਂਸਪੋਰਟ, ਹੌਸਪਿਟੈਲਿਟੀ ਅਤੇ ਰਿਟੇਲ ਵਰਗੇ ਖੇਤਰਾਂ ਵਿੱਚ ਆਪਣੀ ਮਜ਼ਬੂਤ ਪਛਾਣ ਬਣਾ ਚੁੱਕੇ ਹਨ। ਪਰ ਹੁਣ ਸਮਾਂ ਬਦਲ ਰਿ…
2 months, 2 weeks ago
ਪਾਕਿਸਤਾਨ ਡਾਇਰੀ: ਈਰਾਨ-ਅਮਰੀਕਾ ਸੰਧੀ ਵੱਲ ਪਹਿਲਾ ਕਦਮ, ਪਾਕਿਸਤਾਨ ਦੀ ਵਿਚੋਲਗੀ ਦੀ ਚਰਚਾ; ਚਕਵਾਲ ਗੋਲੀਕਾਂਡ ਦੀ ਜਾਂਚ ਐਫਆਈਏ ਹਵਾਲੇ
ਕਤਰ ਅਤੇ ਪਾਕਿਸਤਾਨ ਦੀ ਵਿਚੋਲਗੀ ਨਾਲ ਈਰਾਨ ਅਤੇ ਅਮਰੀਕਾ ਵਿਚਾਲੇ ਸੰਧੀ ਵਾਰਤਾਵਾਂ ਦਾ ਪਹਿਲਾ ਦੌਰ ਮੁਕੰਮਲ ਹੋ ਗਿਆ ਹੈ। ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਨਸ ਨੇ ਇਸ ਨੂੰ ਖੇਤਰੀ ਸਥਿ…
2 months, 2 weeks ago
How do charities and individual fundraisers work in Australia? - Australia Explained: ਪੰਜਾਬੀ ਭਾਈਚਾਰਾ ਫੰਡਰੇਜ਼ਿੰਗ ਵਿੱਚ ਮੋਹਰੀ, ਪਰ ਕੀ ਨਿਯਮਾਂ ਬਾਰੇ ਵੀ ਹੈ ਪੂਰੀ ਜਾਣਕਾਰੀ?
What are the rules around raising money and charities? How can you ensure you don't get scammed? Here is what you need to know if you're donating, ra…
2 months, 2 weeks ago
ਖ਼ਬਰਨਾਮਾ: ਸੰਯੁਕਤ ਰਾਸ਼ਟਰ ਤੱਕ ਪਹੁੰਚਿਆ ਆਸਟ੍ਰੇਲੀਆ ਦਾ ਮੌਸਮੀ ਵਿਵਾਦ, ਨੌਜਵਾਨਾਂ ਦੀ ਮਾਨਸਿਕ ਸਿਹਤ ‘ਤੇ ਵੀ ਵਧੀ ਚਿੰਤਾ
ਆਸਟ੍ਰੇਲੀਆ ਦੇ ਦਸ ਨਾਗਰਿਕਾਂ ਨੇ ਫੈਡਰਲ ਸਰਕਾਰ ਦੀ ਕੋਲਾ ਅਤੇ ਗੈਸ ਪ੍ਰੋਜੈਕਟਾਂ ਨੂੰ ਦਿੱਤੀ ਜਾ ਰਹੀ ਹਮਾਇਤ ਖ਼ਿਲਾਫ਼ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮੇਟੀ ਦਾ ਦਰਵਾਜ਼ਾ ਖੜਕਾਇਆ…
2 months, 2 weeks ago
ਵਿਸ਼ਵ ਕੱਪ ਅੱਪਡੇਟ: ਮੈਸੀ ਨੇ ਬਣਾਇਆ ਵਰਲਡ ਕੱਪ ਵਿੱਚ ਸਭ ਤੋਂ ਵੱਧ ਗੋਲਾਂ ਦਾ ਇਤਿਹਾਸਕ ਰਿਕਾਰਡ
ਫ਼ੀਫ਼ਾ ਵਰਲਡ ਕੱਪ ਦੇ 12ਵੇਂ ਦਿਨ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ, ਜਿੱਥੇ ਲਿਓਨੇਲ ਮੈਸੀ ਵਿਸ਼ਵ ਕੱਪ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗੋਲ ਦਾਗਣ ਵਾਲੇ ਖਿਡਾਰੀ ਬਣ ਗਏ ਹ…
2 months, 2 weeks ago
ਕੋਵਿਡ ਦੌਰਾਨ ਨੌਕਰੀ ਜਾਣ ਤੋਂ ਬਾਅਦ ਸ਼ੈਪਰਟਨ 'ਚ ਬਣਾਇਆ ਫਾਰਮ, ਕਿਸਾਨ ਗੁਰਿੰਦਰ ਸਿੰਘ ਦੀ ਸਫ਼ਲਤਾ ਦੀ ਵਿਲੱਖਣ ਕਹਾਣੀ
ਵਿਕਟੋਰੀਆ ਦੇ ਫ਼ੂਡ ਬਾਊਲ ਸ਼ੈਪਰਟਨ ਵਿੱਚ "ਨਿਊ ਚੰਡੀਗੜ੍ਹ ਫਾਰਮ" ਚਲਾਉਣ ਵਾਲੇ ਕਿਸਾਨ ਗੁਰਿੰਦਰ ਸਿੰਘ ਨੇ SBS Punjabi ਨਾਲ ਆਪਣੀ ਖੇਤੀ ਦੀ ਦਿਲਚਸਪ ਕਹਾਣੀ ਸਾਂਝੀ ਕੀਤੀ ਹੈ। ਪੰਜਾ…
2 months, 2 weeks ago
ਪੰਜਾਬੀ ਡਾਇਰੀ: ਪੰਜਾਬ ਕਾਂਗਰਸ ਨੂੰ ਮਿਲੇਗਾ ਨਵਾਂ ਪ੍ਰਧਾਨ, ਭਗਵੰਤ ਮਾਨ ਨੇ ਕੀਤਾ ਪਿੰਡਾਂ ਦਾ ਰੁਖ਼
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਸੂਬਾਈ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲਣਾ ਤੈਅ ਹੈ ਅਤੇ ਹਾਈਕਮਾਂਡ ਵੱਲੋਂ ਇਸ ਦਾ ਐਲਾਨ ਕਿਸੇ ਵੇਲੇ ਵੀ ਸੰਭਵ ਹੈ। ਕਾਂਗਰਸੀ ਆਗੂ ਰਾਹੁਲ…
2 months, 2 weeks ago