Episode Details

Back to Episodes
ਖ਼ਬਰਨਾਮਾ: NDIS ਜਾਂਚ ਨੂੰ ਹੋਰ ਸਮਾਂ, ਸੁਪਰਐਨੂਏਸ਼ਨ ਬਦਲਾਵਾਂ 'ਤੇ ਸਿਆਸੀ ਤਕਰਾਰ, ਤੇ ਹੋਰ ਚੋਣਵੀਆਂ ਖਬਰਾਂ

ਖ਼ਬਰਨਾਮਾ: NDIS ਜਾਂਚ ਨੂੰ ਹੋਰ ਸਮਾਂ, ਸੁਪਰਐਨੂਏਸ਼ਨ ਬਦਲਾਵਾਂ 'ਤੇ ਸਿਆਸੀ ਤਕਰਾਰ, ਤੇ ਹੋਰ ਚੋਣਵੀਆਂ ਖਬਰਾਂ

Published 2 months, 2 weeks ago
Description
ਆਸਟ੍ਰੇਲੀਆ ਵਿੱਚ ਐਨਡੀਆਈਐਸ (NDIS) ਸੁਧਾਰਾਂ ਬਾਰੇ ਸੰਸਦੀ ਜਾਂਚ ਦੀ ਮਿਆਦ 14 ਅਗਸਤ ਤੱਕ ਵਧਾ ਦਿੱਤੀ ਗਈ ਹੈ ਤਾਂ ਜੋ ਹਿੱਸੇਦਾਰਾਂ ਦੀ ਰਾਇ ਹੋਰ ਵਿਸਥਾਰ ਨਾਲ ਸੁਣੀ ਜਾ ਸਕੇ। ਇਸੇ ਦੌਰਾਨ ਸਰਕਾਰ ਅਤੇ ਗ੍ਰੀਨਜ਼ ਵਿਚਾਲੇ ਸੁਪਰਐਨੂਏਸ਼ਨ ਫੰਡਾਂ ਸਬੰਧੀ ਹੋਏ ਸਮਝੌਤੇ ਨੂੰ ਲੈ ਕੇ ਸਿਆਸੀ ਬਹਿਸ ਤੇਜ਼ ਹੋ ਗਈ ਹੈ। ਉੱਧਰ ਗਾਜ਼ਾ, ਈਰਾਨ ਅਤੇ ਐਚਆਈਵੀ ਫੰਡਿੰਗ ਨਾਲ ਜੁੜੀਆਂ ਅੰਤਰਰਾਸ਼ਟਰੀ ਘਟਨਾਵਾਂ ਵੀ ਸੁਰਖੀਆਂ ਵਿੱਚ ਹਨ। ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਖ਼ਬਰਨਾਮਾ...
Listen Now

Love PodBriefly?

If you like Podbriefly.com, please consider donating to support the ongoing development.

Support Us