Season 1 Episode 1769
ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਕਿ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜਿਉਣ ਦੇ ਲਈ ਸੰਤੁਸ਼ਟੀ ਹੋਣੀ ਬਹੁਤ ਜਰੂਰੀ ਹੈ, ਜੋ ਵੀ ਅੱਜ ਸਾਡੇ ਕੋਲ ਹੈ ਉਹਦੇ ਲਈ ਸੰਤੁਸ਼ਟ ਹੋਣਾ ਕਿਉਂਕਿ ਇਹੀ ਚੀਜ਼ ਸਾਨੂੰ ਸਕੂਨ ਦਿੰਦੀ ਹੈ ਅਤੇ ਜਦੋਂ ਸਕੂਨ ਮ…
Published on 10 months, 3 weeks ago
Season 1 Episode 1768
Haanji Rishte ਵਿੱਚ ਅਸੀਂ ਤੁਹਾਡੇ ਵੱਲੋਂ ਭੇਜੇ ਗਏ ਰਿਸ਼ਤਿਆਂ ਦੀ ਜਾਣਕਾਰੀ ਆਪਣੇ ਸੁਨਣ ਵਾਲਿਆਂ ਨਾਲ ਸਾਂਝੀ ਕਰਦੇ ਹਾਂ, ਰੇਡੀਓ ਹਾਂਜੀ ਕਿਸੇ ਵੀ ਤਰਾਂ ਦੀ Match Making ਨਹੀਂ ਕਰਦਾ, ਅਤੇ ਨਾ ਹੀ ਕੋਈ ਜਾਣਕਾਰੀ ਜਨਤਕ ਤੌਰ ਤੇ ਕਿਸੇ ਨਾਲ ਸਾ…
Published on 10 months, 3 weeks ago
Season 1 Episode 1767
New World Wealth ਰਿਪੋਰਟ ਦੇ ਅਨੁਸਾਰ, ਧਰਮ ਦੇ ਆਧਾਰ 'ਤੇ ਸਭ ਤੋਂ ਵੱਧ ਦੌਲਤ ਰੱਖਣ ਵਾਲੇ ਲੋਕ ਈਸਾਈ ਹਨ। ਈਸਾਈਆਂ ਕੋਲ 107,280 ਬਿਲੀਅਨ ਅਮਰੀਕੀ ਡਾਲਰ ਦੀ ਦੌਲਤ ਹੈ, ਜੋ ਕਿ ਦੁਨੀਆ ਦੀ ਕੁੱਲ ਦੌਲਤ ਦਾ 55 ਪ੍ਰਤੀਸ਼ਤ ਹੈ।
ਈਸਾਈਆਂ ਤੋਂ ਬਾਅਦ…
Published on 10 months, 3 weeks ago
Season 1 Episode 1766
ਮੁਸ਼ਕਿਲਾਂ, ਸਮਸਿਆਵਾਂ, ਪ੍ਰੇਸ਼ਾਨੀਆਂ ਇਹ ਸਭ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਹੁੰਦੀਆਂ ਹਨ, ਅਸੀਂ ਇਹਨਾਂ ਨਾਲ ਲੜ੍ਹਦੇ ਭਿੜਦੇ, ਕਦੇ ਜਿੱਤਦੇ ਕਦੇ ਹਾਰਦੇ ਜ਼ਿੰਦਗੀ ਵਿੱਚ ਅੱਗੇ ਵੱਧਦੇ ਹਾਂ, ਪਰ ਕਈ ਵਾਰੀ ਅਸੀਂ ਇਸ ਲੜ੍ਹਾਈ ਵਿੱਚ ਏਨਾਂ ਹੋਸ਼ …
Published on 10 months, 3 weeks ago
Season 1 Episode 1765
ਅਮਰੀਕਾ ਵੱਲੋਂ ਭਾਰਤੀਆਂ ਦੀ ਵਤਨ ਵਾਪਸੀ: ਹੱਥਕੜੀਆਂ, ਬੇੜੀਆਂ ਅਤੇ ਵਿਵਾਦ
ਅਮਰੀਕਾ ਵੱਲੋਂ ਭਾਰਤੀਆਂ ਨੂੰ ਵਤਨ ਵਾਪਸ ਭੇਜਣ ਦੇ ਤਰੀਕੇ ਨੇ ਨਵਾਂ ਵਿਵਾਦ ਜਨਮ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਸ ਮਾਮਲੇ ’ਤੇ ਸਫ਼ਾਈ ਦਿੰਦਿਆਂ…
Published on 10 months, 3 weeks ago
Season 1 Episode 1764
ਬੰਗਲਾਦੇਸ਼ ਵਿੱਚ ਪ੍ਰਦਰਸ਼ਨਕਾਰੀਆਂ ਨੇ ਰਾਤ ਦੇ ਸਮੇਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੀ ਪਾਰਟੀ ਅਵਾਮੀ ਲੀਗ ਦੇ ਆਗੂਆਂ ਦੇ ਘਰਾਂ ਤੇ ਹਮਲੇ ਕੀਤੇ। ਢਾਕਾ ਵਿੱਚ ਸਥਿਤ ਸ਼ੇਖ ਮੁਜੀਬੁਰ ਰਹਿਮਾਨ ਦੀ ਯਾਦਗਾਰ…
Published on 10 months, 3 weeks ago
Season 1 Episode 1763
ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ ਅਸੀਂ ਹੱਸਣਾ ਹੀ ਭੁੱਲ ਗਏ ਹਾਂ, ਹਰ ਵੇਲੇ ਕੋਈ ਨਾ ਫ਼ਿਕਰ ਸਾਡੇ ਮੱਥੇ ਦੀ ਤਿਊੜੀ ਦੇ ਰੂਪ ਵਿੱਚ ਸਾਡੇ ਚਿਹਰੇ ਦਾ ਸ਼ਿੰਗਾਰ ਬਣੀ ਰਹਿੰਦੀ ਹੈ, ਪਰ ਵਿੱਚ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਨੰਨ੍ਹੇ-ਮੁੰਨੇ ਬੱਚਿਆਂ …
Published on 10 months, 3 weeks ago
Season 1 Episode 1762
ਅੱਜ ਦੇ ਹਾਂਜੀ ਮੈਲਬੌਰਨ ਦੇ ਐਪੀਸੋਡ ਵਿੱਚ, ਹੋਸਟਸ ਨੋਨੀਆ ਪੀ. ਦਯਾਲ ਅਤੇ ਵਿਸ਼ਾਲ ਵਿਜੇ ਸਿੰਘ ਨੇ ਘਰੇਲੂ ਨੁਸਖ਼ਿਆਂ ਰਾਹੀਂ ਕੁਦਰਤੀ ਚਿਹਰੇ ਦੀ ਚਮਕ ਪ੍ਰਾਪਤ ਕਰਨ ਦੇ ਵਿਸ਼ੇ 'ਤੇ ਚਰਚਾ ਕੀਤੀ। ਉਨ੍ਹਾਂ ਨੇ ਸਪੈਸ਼ਲਿਸਟ ਨਾਲ ਸਲਾਹ ਲਏ ਬਿਨਾਂ ਕਰੀ…
Published on 10 months, 3 weeks ago
Season 1 Episode 1761
ਸਵੀਡਨ ਦੇ ਪੱਛਮੀ ਸਟਾਕਹੋਮ 'ਚ ਇੱਕ ਸਿੱਖਿਆ ਸੰਸਥਾ 'ਚ ਹੋਈ ਭਿਆਨਕ ਗੋਲੀਬਾਰੀ 'ਚ 11 ਲੋਕਾਂ ਦੀ ਮੌਤ ਹੋ ਗਈ, ਜਿਸ 'ਚ ਹਮਲਾਵਰ ਵੀ ਸ਼ਾਮਲ ਹੈ। ਇਸ ਹਮਲੇ 'ਚ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਹੋਰ…
Published on 10 months, 3 weeks ago
Season 1 Episode 1760
ਅਮਰੀਕਾ ਵੱਲੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਵਾਪਸ ਭੇਜਣ ਦੇ ਅਹਿਮ ਫ਼ੈਸਲੇ ਤਹਿਤ, 104 ਭਾਰਤੀ ਪਰਵਾਸੀ, ਜਿਨ੍ਹਾਂ ਵਿੱਚ 30 ਪੰਜਾਬੀ ਵੀ ਸ਼ਾਮਲ ਹਨ, ਅੱਜ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ 'ਚ …
Published on 10 months, 3 weeks ago
If you like Podbriefly.com, please consider donating to support the ongoing development.
Donate