Episode Details
Back to Episodes22 Oct - Laughter Therapy, School Morning Masti & Fun Boliyan - Krishna & Nonia P Dayal
Season 1
Published 17 hours ago
Description
ਸ਼ੁੱਕਰਵਾਰ ਦੀ ਸਵੇਰ ਹੋਵੇ ਅਤੇ ਹਾਸਿਆਂ ਦੀ ਗੱਲ ਨਾ ਹੋਵੇ, ਇਹ ਤਾਂ ਹੋ ਹੀ ਨਹੀਂ ਸਕਦਾ! Radio Haanji 1674 AM ਦੇ ਮਸ਼ਹੂਰ ਸੈਗਮੈਂਟ "Laughter Therapy" ਵਿੱਚ ਹੋਸਟ ਕ੍ਰਿਸ਼ਨਾ ਅਤੇ ਨੋਨੀਆ ਪੀ ਦਿਆਲ ਲੈ ਕੇ ਆਏ ਨੇ ਢੇਰ ਸਾਰੀਆਂ ਮਜ਼ੇਦਾਰ ਗੱਲਾਂ। ਦੀਵਾਲੀ ਦੀ ਸਫਾਈ ਦੇ ਕਿੱਸੇ, ਸਟੂਡੀਓ ਵਿੱਚ ਸਿਸਟਮ ਦਾ ਪੰਗਾ ਅਤੇ ਸਕੂਲ ਜਾਣ ਤੋਂ ਪਹਿਲਾਂ ਨਿੱਕੇ ਬੱਚਿਆਂ (ਮੰਨਤ, ਫਤਿਹ, ਅਰਨਵ, ਯੁਵਰਾਜ, ਤੇਗ, ਅੰਬਰ, ਅਸੀਸ ਕੌਰ ਤੇ ਤਵਨੀਤ) ਦੀਆਂ ਪਿਆਰੀਆਂ ਬੋਲੀਆਂ ਤੇ ਬੁਝਾਰਤਾਂ ਨੇ ਸ਼ੋਅ ਨੂੰ ਬੇਹੱਦ ਖਾਸ ਬਣਾ ਦਿੱਤਾ। ਨਾਲ ਹੀ ਲਾਲ ਜੀ ਦੇ ਵੱਖਰੇ ਚੁਟਕਲੇ ਤੁਹਾਨੂੰ ਹੱਸਣ ਲਈ ਮਜਬੂਰ ਕਰ ਦੇਣਗੇ।
Listen free at haanji.com.au
Radio Haanji App: iOS and Android
#RadioHaanji #LaughterTherapy #KrishnaAndNonia #PunjabiRadio #MelbourneRadio #KidsBoliyan #PunjabiComedy #MorningShow #RadioHaanji1674AM