Episode Details
Back to Episodesਮੋਹ ਦੀਆਂ ਤੰਦਾਂ - Punjabi Audio Story - Ranjodh Singh
Season 1
Published 6 days, 9 hours ago
Description
ਕੀ ਕਿਸੇ ਦੀਆਂ ਬਦਦੁਆਵਾਂ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀਆਂ ਹਨ? ਬੰਟੀ ਅਤੇ ਉਸਦੇ ਦਾਦਾ ਜੀ ਦੀ ਇਸ ਖ਼ੂਬਸੂਰਤ ਅਤੇ ਭਾਵਨਾਤਮਕ ਗੱਲਬਾਤ ਨੂੰ ਸੁਣੋ। ਰਣਜੋਧ ਸਿੰਘ ਦੀ ਆਵਾਜ਼ ਵਿੱਚ 'ਕੀਤਾਬ ਕਹਾਣੀ' ਦਾ ਇਹ ਅੰਕ ਰੇਡੀਓ ਹਾਂਜੀ (ਮੈਲਬੌਰਨ) ਦੇ 24x7 ਆਡੀਓ ਸਟ੍ਰੀਮ ਅਤੇ ਪੋਡਕਾਸਟ ਉੱਤੇ ਉਪਲਬਧ ਹੈ। #PunjabiAudioStories #KitaabKahani #RanjodhSingh #RadioHaanji #PunjabiKahaniya #EmotionalPunjabiStories