Episode Details
Back to Episodesਬੁੱਧ ਦਾ ਜੀਵਨ ਅਤੇ ਦੇਵਦੱਤ ਦਾ ਛਲ - Punjabi Audio Story - Ranjodh Singh
Season 1
Published 1 week ago
Description
ਗੌਤਮ ਬੁੱਧ ਦੇ ਜੀਵਨ ਦੇ ਆਖਰੀ ਸਾਲਾਂ ਅਤੇ ਦੇਵਦੱਤ ਦੇ ਛਲ-ਕਪਟ ਉੱਤੇ ਆਧਾਰਿਤ ਇਹ ਮਨ ਨੂੰ ਝੰਜੋੜ ਦੇਣ ਵਾਲੀ ਕਹਾਣੀ। ਸੁਣੋ ਰਣਜੋਧ ਸਿੰਘ ਦੀ ਆਵਾਜ਼ ਵਿੱਚ ਰੇਡੀਓ ਹਾਂਜੀ ਦੇ ਪ੍ਰੋਗਰਾਮ ਕਿਤਾਬ ਕਹਾਣੀ ਵਿੱਚ। ਰੇਡੀਓ ਹਾਂਜੀ ਦਾ 24x7 ਸਟ੍ਰੀਮ ਸੁਣਨ ਲਈ ਅਤੇ ਐਪ ਡਾਊਨਲੋਡ ਕਰਨ ਲਈ ਵੈੱਬਸਾਈਟ 'ਤੇ ਜਾਓ। #PunjabiAudioStories #KitaabKahani #RanjodhSingh #RadioHaanji #PunjabiKahaniya