Episode Details
Back to Episodes
ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਦੇ ਪਿੱਛੇ ਕੀ ਹਨ ਕਾਰਨ? ਜਾਣੋ ਬੌਂਡ ਯੀਲਡ ਦਾ ਦਾਅਪੇਚ - The Insight Report
Season 1
Published 2 weeks, 1 day ago
Description
ਇਸ ਆਡੀਓ ਪੋਡਕਾਸਟ ਵਿੱਚ ਸੁਣੋ ਕਿ ਕਿਵੇਂ ਅਮਰੀਕੀ ਬਾਂਡ ਯੀਲਡ (Bond Yield) ਅਤੇ ਟ੍ਰੈਜਰੀ ਬਾਂਡਸ ਦੀ ਖੇਡ ਪੂਰੀ ਦੁਨੀਆ ਦੇ ਸ਼ੇਅਰ ਬਾਜ਼ਾਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਜਾਣੋ ਸ਼ੇਅਰ ਬਾਜ਼ਾਰਾਂ ਵਿੱਚ ਗਿਰਾਵਟ ਦੇ ਅਸਲ ਕਾਰਨ ਅਤੇ ਇਸਦੇ ਆਰਥਿਕ ਪ੍ਰਭਾਵਾਂ ਬਾਰੇ ਵਿਸਥਾਰ ਨਾਲ।