Episode Details

Back to Episodes
Toine - An Emotional Punjabi Audio Story - Kitaab Kahani - Ranjodh Singh

Toine - An Emotional Punjabi Audio Story - Kitaab Kahani - Ranjodh Singh

Season 1 Published 2 weeks, 2 days ago
Description
ਜ਼ਿੰਦਗੀ ਦੇ ਰੰਗ ਬੜੇ ਅਜੀਬ ਨੇ! ਜਦੋਂ ਤੱਕ ਤੋਇਨ ਤੰਦਰੁਸਤ ਸੀ, ਦੁਨੀਆ ਉਹਦੇ ਹਾਸੇ ਦੀ ਦੀਵਾਨੀ ਸੀ, ਪਰ ਬਿਮਾਰੀ ਨੇ ਉਸਦੀ ਜ਼ਿੰਦਗੀ ਨੂੰ ਅਜਿਹੇ ਮੋੜ 'ਤੇ ਖੜ੍ਹਾ ਕੀਤਾ ਜਿੱਥੇ ਉਸਨੂੰ ਆਂਡੇ ਸੇਕ ਕੇ ਚੂਚੇ ਕੱਢਣ ਲਈ ਮਜਬੂਰ ਹੋਣਾ ਪਿਆ। ਸੁਣੋ ਫ੍ਰੈਂਚ ਲੇਖਕ Guy de Maupassant ਦੀ ਲਿਖੀ ਕਲਾਸਿਕ ਕਹਾਣੀ 'Toine' ਦਾ ਖੂਬਸੂਰਤ ਪੰਜਾਬੀ ਆਡੀਓ ਰੂਪਾਂਤਰਨ ਹੋਸਟ ਰਣਜੋਧ ਸਿੰਘ ਦੀ ਆਵਾਜ਼ ਵਿੱਚ, ਸਿਰਫ਼ ਰੇਡੀਓ ਹਾਂਜੀ ਦੇ ਪ੍ਰੋਗਰਾਮ 'ਕਿਤਾਬ ਕਹਾਣੀ' (Kitaab Kahani) 'ਤੇ।
Listen Now

Love PodBriefly?

If you like Podbriefly.com, please consider donating to support the ongoing development.

Support Us