Episode Details

Back to Episodes
The Monkey’s Paw - Punjabi Audio Kahani - Ranjodh Singh

The Monkey’s Paw - Punjabi Audio Kahani - Ranjodh Singh

Season 1 Published 2 weeks, 3 days ago
Description
ਕੀ ਸ਼ਾਰਟਕੱਟ ਨਾਲ ਕਿਸਮਤ ਬਦਲੀ ਜਾ ਸਕਦੀ ਹੈ? ਸੁਣੋ ਡਬਲਿਊ ਡਬਲਿਊ ਜੈਕਬ ਦੀ ਸੰਸਾਰ ਪ੍ਰਸਿੱਧ ਕਲਾਸਿਕ ਕਹਾਣੀ "The Monkey's Paw" ਦਾ ਪੰਜਾਬੀ ਰੂਪਾਂਤਰਨ Radio Haanji ਦੇ ਵਿਸ਼ੇਸ਼ ਸ਼ੋਅ "ਕਿਤਾਬ ਕਹਾਣੀ" (Kitaab Kahani) ਵਿੱਚ, ਹੋਸਟ ਰਣਜੋਧ ਸਿੰਘ (Ranjodh Singh) ਦੀ ਭਾਵੁਕ ਆਵਾਜ਼ ਵਿੱਚ। ਇਹ ਕਹਾਣੀ ਸਾਨੂੰ ਲਾਲਚ, ਕਿਸਮਤ ਅਤੇ ਮਿਹਨਤ ਦੇ ਅਸਲ ਅਰਥ ਸਮਝਾਉਂਦੀ ਹੈ।
Listen Now

Love PodBriefly?

If you like Podbriefly.com, please consider donating to support the ongoing development.

Support Us