Episode Details

Back to Episodes
ਮੋਚੀ ਤੇ ਸ਼ੈਤਾਨ - Shoemaker and the Devil - Punjabi Audio Story - Ranjodh Singh

ਮੋਚੀ ਤੇ ਸ਼ੈਤਾਨ - Shoemaker and the Devil - Punjabi Audio Story - Ranjodh Singh

Season 1 Episode 3654 Published 1 month ago
Description

ਕੀ ਅਮੀਰੀ ਹੀ ਜ਼ਿੰਦਗੀ ਦਾ ਅਸਲ ਸੁੱਖ ਹੈ? ਜਾਂ ਫਿਰ ਸੰਤੋਖ ਤੇ ਇਮਾਨਦਾਰੀ ਦੀ ਕਿਰਤ ਸਭ ਤੋਂ ਵੱਡੀ ਦੌਲਤ ਹੈ?
ਐਂਤਨ ਚੈਖ਼ਵ (Anton Chekhov) ਦੀ ਲਿਖੀ ਮਸ਼ਹੂਰ ਸੰਸਾਰ ਕਲਾਸਿਕ ਕਹਾਣੀ 'The Shoemaker and the Devil' ਸੁਣੋ Radio Haanji ਦੇ ਵਿਸ਼ੇਸ਼ ਪ੍ਰੋਗਰਾਮ Kitaab Kahani ਵਿੱਚ। ਜਾਣੋ ਕਿ ਕਿਵੇਂ ਇੱਕ ਗ਼ਰੀਬ ਮੋਚੀ ਫ਼ਿਓਦੋਰ ਨੇ ਦੌਲਤ ਦੇ ਲਾਲਚ ਵਿੱਚ ਸ਼ੈਤਾਨ ਨਾਲ ਸੌਦਾ ਕੀਤਾ ਅਤੇ ਇੱਕੋ ਰਾਤ ਵਿੱਚ ਅਮੀਰੀ ਦੇ ਸਾਰੇ ਭਰਮ ਟੁੱਟ ਗਏ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹੱਕ-ਸੱਚ ਦੀ ਰੋਟੀ ਅਤੇ ਰੱਬ ਦੇ ਸ਼ੁਕਰਾਨੇ ਵਿੱਚ ਜੋ ਸਕੂਨ ਹੈ, ਉਹ ਕਿਸੇ ਮਹਿਲ ਵਿੱਚ ਨਹੀਂ ਮਿਲ ਸਕਦਾ।

Listen Now

Love PodBriefly?

If you like Podbriefly.com, please consider donating to support the ongoing development.

Support Us