Episode Details
Back to Episodes
ਅਣਜਾਣ ਰਾਹਾਂ ਦੀ ਦਾਸਤਾਨ - Punjabi Audio Story - Ranjodh Singh
Season 1
Episode 3627
Published 1 month, 2 weeks ago
Description
ਉੱਨੀ ਸਾਲ ਪਹਿਲਾਂ ਇੱਕ ਅੱਧ-ਪਚੱਧਾ ਭਰਿਆ ਸੂਟਕੇਸ ਅਤੇ ਅੱਖਾਂ ਵਿੱਚ ਢੇਰ ਸਾਰੇ ਸੁਪਨੇ ਲੈ ਕੇ ਆਸਟ੍ਰੇਲੀਆ ਪਹੁੰਚੀ ਸੁਖਜੀਤ ਦੀ ਇਹ ਦਾਸਤਾਨ ਹਰ ਇੱਕ ਪਰਦੇਸੀ ਦੇ ਦਿਲ ਨੂੰ ਛੂਹ ਜਾਣ ਵਾਲੀ ਹੈ। ਸੁਣੋ ਇਹ ਖ਼ਾਸ Punjabi audio kahani (ਪੰਜਾਬੀ ਆਡੀਓ ਕਹਾਣੀ) "ਅਣਜਾਣ ਰਾਹਾਂ ਦੀ ਦਾਸਤਾਨ", ਜਿਸ ਵਿੱਚ ਪਰਦੇਸ ਦੀ ਇਕੱਲਤਾ, ਕਿਰਾਏ ਦੇ ਕਮਰਿਆਂ ਦਾ ਸਫ਼ਰ ਅਤੇ ਆਤਮ-ਵਿਸ਼ਵਾਸ, ਮਿਹਨਤ ਤੇ ਹੌਂਸਲੇ ਦੀ ਜਿੱਤ ਨੂੰ ਹੋਸਟ ਰਣਜੋਧ ਸਿੰਘ ਨੇ ਬਹੁਤ ਹੀ ਭਾਵੁਕ ਅੰਦਾਜ਼ ਵਿੱਚ ਪੇਸ਼ ਕੀਤਾ ਹੈ।
Story: ਅਣਜਾਣ ਰਾਹਾਂ ਦੀ ਦਾਸਤਾਨ
Author: Sukhpreet Kaur Pawar
Host: Ranjodh Singh
Listen free at haanji.com.au
Radio Haanji App: iOS and Android