Episode Details

Back to Episodes
ਪਿਆਰ, ਸਲੀਕਾ ਅਤੇ ਆਤਮ-ਸਨਮਾਨ - Punjabi Audio Kahani - Ranjodh Singh

ਪਿਆਰ, ਸਲੀਕਾ ਅਤੇ ਆਤਮ-ਸਨਮਾਨ - Punjabi Audio Kahani - Ranjodh Singh

Season 1 Episode 3615 Published 1 month, 2 weeks ago
Description

ਕੀ ਸੁੰਦਰਤਾ ਅਤੇ ਰੁਤਬੇ ਦਾ ਹੰਕਾਰ ਇਨਸਾਨ ਨੂੰ ਅੰਨ੍ਹਾ ਕਰ ਦਿੰਦਾ ਹੈ? ਸੁਣੋ ਯੂਨਾਨੀ ਮਿਥਿਹਾਸ ਵਿੱਚੋਂ ਲਈ ਗਈ ਦਿਲ ਨੂੰ ਛੂਹ ਲੈਣ ਵਾਲੀ punjabi audio kahani'ਪਿਆਰ, ਸਲੀਕਾ ਅਤੇ ਆਤਮ-ਸਨਮਾਨ'। ਇਹ ਦਾਸਤਾਨ ਹੈ ਆਪਣੇ ਹੁਸਨ ਦੇ ਹੰਕਾਰ ਵਿੱਚ ਡੁੱਬੇ ਨਾਰਸਿਸਸ (Narcissus) ਅਤੇ ਬੇਬੱਸ ਪਿਆਰ ਦੀ ਮੂਰਤ ਈਕੋ (Echo) ਦੀ। ਜਾਣੋ ਕਿ ਕਿਉਂ ਰਿਸ਼ਤਿਆਂ ਵਿੱਚ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਅਤੇ ਸੈਲਫ਼-ਰਿਸਪੈਕਟ ਸਭ ਤੋਂ ਜ਼ਰੂਰੀ ਹੁੰਦੀ ਹੈ।

Listen free at haanji.com.au Radio Haanji App: Available on iOS and Android

#PunjabiPodcast #PunjabiAudioKahani #RadioHaanji #KitaabKahani #ShortStories #EmotionalStory #PunjabiStories #MoralStories #GreekMythologyInPunjabi #NarcissusAndEcho

Listen Now

Love PodBriefly?

If you like Podbriefly.com, please consider donating to support the ongoing development.

Support Us