Episode Details

Back to Episodes
From real Punjabi weddings to casting visually impaired actors: How filmmakers brought raw authenticity to IFFM 2026 - ਪੰਜਾਬ ਦੇ ਅਸਲੀ ਵਿਆਹਾਂ 'ਚ ਸ਼ੂਟਿੰਗ ਤੋਂ ਲੈ ਕੇ ਨੇਤਰਹੀਣ ਕਲਾਕਾਰਾਂ ਦੀ ਅਦਾਕਾਰੀ ਤੱਕ: IFFM 2026 ਤੋਂ ਖਾਸ ਗੱਲਾਂਬਾਤਾਂ

Published 1 week, 2 days ago
Description
On the closing night of the Indian Film Festival of Melbourne (IFFM) 2026, the SBS Punjabi team caught up with several renowned film personalities. This special ground report kicks off with a beautiful Punjabi song by Bollywood actor Sharib Hashmi, who shared nostalgic stories and expressed his deep affection for Punjabi cinema and music. - ਇੰਡੀਅਨ ਫ਼ਿਲਮ ਫੈਸਟੀਵਲ ਆਫ਼ ਮੈਲਬਰਨ 2026 ਦੀ ਕਲੋਜ਼ਿੰਗ ਨਾਈਟ 'ਤੇ SBS ਪੰਜਾਬੀ ਦੀ ਟੀਮ ਨੇ ਫ਼ਿਲਮੀ ਜਗਤ ਦੀਆਂ ਕਈ ਨਾਮੀ ਸ਼ਖਸੀਅਤਾਂ ਨਾਲ ਖ਼ਾਸ ਮੁਲਾਕਾਤ ਕੀਤੀ ਹੈ। ਇਸ ਖ਼ਾਸ ਰਿਪੋਰਟ ਦੀ ਸ਼ੁਰੂਆਤ ਬਾਲੀਵੁੱਡ ਅਦਾਕਾਰ ਸ਼ਾਰਿਬ ਹਾਸ਼ਮੀ ਦੇ ਇੱਕ ਖੂਬਸੂਰਤ ਪੰਜਾਬੀ ਗੀਤ ਨਾਲ ਹੁੰਦੀ ਹੈ, ਜਿਨ੍ਹਾਂ ਨੇ ਆਪਣੇ ਪੁਰਾਣੇ ਕਿੱਸੇ ਸਾਂਝੇ ਕਰਦਿਆਂ ਪੰਜਾਬੀ ਸਿਨੇਮਾ ਅਤੇ ਸੰਗੀਤ ਪ੍ਰਤੀ ਆਪਣਾ ਪਿਆਰ ਜ਼ਾਹਰ ਕੀਤਾ।
Listen Now

Love PodBriefly?

If you like Podbriefly.com, please consider donating to support the ongoing development.

Support Us