Episode Details

Back to Episodes
ਖ਼ਬਰਾਂ ਫਟਾਫੱਟ: ਨੇਪਾਲ-ਤਿੱਬਤ ਹੜ੍ਹ ਤੋਂ ਲੈ ਕੇ ਆਸਟ੍ਰੇਲੀਆ ਦੀਆਂ ਨਵੀਆਂ ਨੀਤੀਆਂ ਤੱਕ

ਖ਼ਬਰਾਂ ਫਟਾਫੱਟ: ਨੇਪਾਲ-ਤਿੱਬਤ ਹੜ੍ਹ ਤੋਂ ਲੈ ਕੇ ਆਸਟ੍ਰੇਲੀਆ ਦੀਆਂ ਨਵੀਆਂ ਨੀਤੀਆਂ ਤੱਕ

Published 1 week, 2 days ago
Description
ਨੇਪਾਲ-ਤਿੱਬਤ ਸਰਹੱਦੀ ਇਲਾਕੇ ਵਿੱਚ ਭਿਆਨਕ ਹੜ੍ਹ ਅਤੇ ਮਿੱਟੀ ਦੇ ਤੇਜ਼ ਵਹਾਅ ਕਾਰਨ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ 1,400 ਤੋਂ ਵੱਧ ਲੋਕ ਲਾਪਤਾ ਹਨ। ਆਸਟ੍ਰੇਲੀਆ ਸਰਕਾਰ 35 ਲਾਪਤਾ ਆਸਟ੍ਰੇਲੀਅਨਾਂ ਦੀ ਭਾਲ ਲਈ ਕੌਂਸਲਰ ਮਦਦ ਕਰ ਰਹੀ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਆਸਟ੍ਰੇਲੀਆ ਦੇ ਮਨੁੱਖੀ ਆਧਾਰ ’ਤੇ ਸ਼ਰਨਾਰਥੀ ਦਾਖ਼ਲੇ ਵਿੱਚ ਕਟੌਤੀ ਨਾ ਕਰਨ ਦਾ ਐਲਾਨ ਕੀਤਾ ਹੈ। National Cabinet ਨੇ AI ਅਤੇ ਵੱਡੇ ਡਾਟਾ ਕੇਂਦਰਾਂ ਲਈ ਨਵੇਂ ਨਿਯਮਾਂ ਨੂੰ ਮਨਜ਼ੂਰੀ ਦਿੱਤੀ ਹੈ। ਭਾਰਤ ਵਿੱਚ ਪੰਜਾਬ ਵਿੱਚ H1N1 ਦੇ ਵਧਦੇ ਮਾਮਲੇ ਅਤੇ ਰੱਖੜ ਪੁੰਨਿਆ ਮੇਲੇ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਵੀ ਅਹਿਮ ਖ਼ਬਰਾਂ ਹਨ।
Listen Now

Love PodBriefly?

If you like Podbriefly.com, please consider donating to support the ongoing development.

Support Us