Episode Details
Back to Episodes
COP31 Pacific Climate Priorities - SBS Examines: COP31- ਪ੍ਰਸ਼ਾਂਤ ਦੇਸ਼ਾਂ ਲਈ ਜਲਵਾਯੂ ਤਬਦੀਲੀ ਬਣੀ ਹੋਂਦ ਦੀ ਚੁਣੌਤੀ
Published 5 days, 9 hours ago
Description
Pacific Climate Envoys will strive to elevate regional priorities on a global stage at COP31. - ਇਹ ਪੌਡਕਾਸਟ SBS Examines – Our Pacific ਲੜੀ ਦਾ ਹਿੱਸਾ ਹੈ, ਜਿਸ ਵਿੱਚ ਪ੍ਰਸ਼ਾਂਤ ਟਾਪੂ ਭਾਈਚਾਰਿਆਂ ਦੀਆਂ ਕਹਾਣੀਆਂ ਅਤੇ ਆਸਟ੍ਰੇਲੀਆ ਨਾਲ ਉਨ੍ਹਾਂ ਦੇ ਸਾਂਝੇ ਮੁੱਦਿਆਂ ਨੂੰ ਉਜਾਗਰ ਕੀਤਾ ਜਾਂਦਾ ਹੈ। ਇਸ ਕੜੀ ਵਿੱਚ ਅਸੀਂ ਜਾਣਦੇ ਹਾਂ ਕਿ COP31 ਤੋਂ ਪਹਿਲਾਂ ਪ੍ਰਸ਼ਾਂਤ ਖੇਤਰ ਦੇ ਤਿੰਨ ਵਿਸ਼ੇਸ਼ ਦੂਤ ਸਮੁੰਦਰਾਂ ਦੀ ਸੁਰੱਖਿਆ, ਸਮੁੰਦਰ ਪੱਧਰ ਵਿੱਚ ਵਾਧੇ, 1.5 ਡਿਗਰੀ ਸੈਲਸੀਅਸ ਦੇ ਟੀਚੇ ਅਤੇ ਜਲਵਾਯੂ ਵਿੱਤ ਵਰਗੇ ਮੁੱਖ ਮੁੱਦਿਆਂ ਨੂੰ ਵਿਸ਼ਵ ਮੰਚ ’ਤੇ ਕਿਵੇਂ ਉਠਾਉਣਗੇ।