Episode Details

Back to Episodes
Multicultural communities unite to extend support for Nepal floods - 'ਮਦਦ, ਸੇਵਾ ਤੇ ਸਹਿਯੋਗ': ਨਿਪਾਲ ਦੇ ਹੜ੍ਹ ਪੀੜਤਾਂ ਲਈ ਆਸਟ੍ਰੇਲੀਆ ਦਾ ਬਹੁ-ਸੱਭਿਆਚਾਰਕ ਭਾਈਚਾਰਾ ਇਕਜੁੱਟ

Multicultural communities unite to extend support for Nepal floods - 'ਮਦਦ, ਸੇਵਾ ਤੇ ਸਹਿਯੋਗ': ਨਿਪਾਲ ਦੇ ਹੜ੍ਹ ਪੀੜਤਾਂ ਲਈ ਆਸਟ੍ਰੇਲੀਆ ਦਾ ਬਹੁ-ਸੱਭਿਆਚਾਰਕ ਭਾਈਚਾਰਾ ਇਕਜੁੱਟ

Published 2 days, 21 hours ago
Description
Members of Australia's multicultural communities have come together to offer help to those affected by devastating floods in Nepal. While many Nepali Australians are organising vigils to support their homeland, Australia's Sikh community has also offered langar, prayers and fundraising support. Listen to the stories of brotherhood and solidarity in the face of adversity via this SBS Punjabi podcast. - ਨਿਪਾਲ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਸਟ੍ਰੇਲੀਆ ਦੇ ਵੱਖ-ਵੱਖ ਬਹੁ-ਸੱਭਿਆਚਾਰਕ ਭਾਈਚਾਰੇ ਇਕੱਠੇ ਹੋਏ ਹਨ। ਨਿਪਾਲੀ ਪ੍ਰਵਾਸੀਆਂ ਵੱਲੋਂ ਵਤਨ ਦੀ ਮਦਦ ਲਈ ਫੰਡ ਇਕੱਠੇ ਕਰਨ ਤੋਂ ਲੈ ਕੇ ਆਸਟ੍ਰੇਲੀਆ 'ਚ ਵੱਸਦੇ ਸਿੱਖ ਭਾਈਚਾਰੇ ਵੱਲੋਂ ਲੰਗਰ, ਅਰਦਾਸ ਅਤੇ ਰਾਹਤ ਮੁਹਿੰਮਾਂ ਤੱਕ, ਔਖੀ ਘੜੀ ਵਿੱਚ ਭਾਈਚਾਰਕ ਏਕਤਾ ਉੱਭਰ ਕੇ ਸਾਹਮਣੇ ਆ ਰਹੀ ਹੈ। ਇਸ ਐਸ ਬੀ ਐਸ ਪੰਜਾਬੀ ਪੌਡਕਾਸਟ ਵਿੱਚ ਸੁਣੋ ਕਿ ਕਿਵੇਂ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਭਾਈਚਾਰੇ ਨੇ ਨੇਪਾਲ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਹੱਥ ਮਿਲਾਇਆ।
Listen Now

Love PodBriefly?

If you like Podbriefly.com, please consider donating to support the ongoing development.

Support Us