Episode Details
Back to Episodes
Are flu vaccines safe for children under 5? - ਕੀ 5 ਸਾਲ ਤੋਂ ਘੱਟ ਉਮਰ ਦੇ ਬੱਚੇ ਫਲੂ ਦੇ ਟੀਕੇ ਲਵਾ ਸਕਦੇ ਹਨ?
Published 15 hours ago
Description
“Not only is the flu vaccine absolutely safe, but it is actually necessary for children aged between six months and five years," says Melbourne-based paediatrician Dr Raj Khillan. - ਬੱਚਿਆਂ ਨੂੰ ਫਲੂ ਦੇ ਟੀਕੇ ਲਗਾਉਣਾ ਨਾ ਸਿਰਫ਼ ਸੁਰੱਖਿਅਤ ਹੈ ਸਗੋਂ ਜ਼ਰੂਰੀ ਵੀ ਹੈ, ਇਹ ਕਹਿਣਾ ਹੈ ਮੈਲਬੌਰਨ ਸਥਿਤ ਬਾਲ ਰੋਗ ਵਿਗਿਆਨੀ ਡਾ. ਰਾਜ ਖਿੱਲਨ ਦਾ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਵਿੱਚ ਡਾ. ਖਿੱਲਨ ਨੇ ਟੀਕਾਕਰਨ ਅਤੇ ਫਲੂ ਨਾਲ ਸੰਬੰਧਿਤ ਕਈ ਆਮ ਸੁਣੇ ਜਾਣ ਵਾਲੇ ਭਰਮਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਮੁਤਾਬਕ ਛੋਟੇ ਬੱਚੇ ਉੱਚ-ਜੋਖਮ ਵਾਲੇ ਸਮੂਹ ਵਿੱਚ ਹੁੰਦੇ ਹਨ ਅਤੇ ਉਨ੍ਹਾਂ ਨੂੰ ਹਰ ਸਾਲ ਫਲੂ ਦਾ ਟੀਕਾਕਰਨ ਜ਼ਰੂਰ ਕਰਵਾਉਣਾ ਚਾਹੀਦਾ ਹੈ। ਸੁਣੋ ਫਲੂ ਅਤੇ ਟੀਕਾਕਰਨ ਨਾਲ ਸੰਬੰਧਿਤ ਇਹ ਗੱਲਬਾਤ...