Episode Details

Back to Episodes
ਮੋਹ ਦੀ ਤੰਦ - Punjabi Audio Kahani - Ranjodh Singh

ਮੋਹ ਦੀ ਤੰਦ - Punjabi Audio Kahani - Ranjodh Singh

Season 1 Episode 3569 Published 2 months ago
Description

ਮੋਹ ਦੀ ਤੰਦ | Moh Di Tand — ਇੱਕ ਬਜ਼ੁਰਗ ਦਾਦੀ ਦੀਆਂ ਨਮ ਅੱਖਾਂ, ਗੁਆਚੀ ਪੋਤੀ ਸੀਰਤ ਦੀ ਉਡੀਕ ਅਤੇ ਸੁਖਮਨੀ ਸਾਹਿਬ ਦੇ ਪਾਠ ਦੌਰਾਨ ਬਣੀ ਇੱਕ ਅਣਭੋਲ ਰੂਹਾਨੀ ਸਾਂਝ। ਇਹ ਭਾਵੁਕ ਕਹਾਣੀ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਕੀ ਨਵੀਂ ਜ਼ਿੰਦਗੀ ਦੀ ਭਾਲ ਵਿੱਚ ਸਾਨੂੰ ਪਾਲਣ ਵਾਲੇ ਬਜ਼ੁਰਗਾਂ ਦਾ ਮੋਹ ਵਿਸਾਰ ਦੇਣਾ ਚਾਹੀਦਾ ਹੈ? ਸੁਣੋ ਇਹ ਦਿਲ ਨੂੰ ਛੂਹ ਲੈਣ ਵਾਲੀ ਪੰਜਾਬੀ ਆਡੀਓ ਕਹਾਣੀ।

Listen Now

Love PodBriefly?

If you like Podbriefly.com, please consider donating to support the ongoing development.

Support Us