Episode Details

Back to Episodes
ਖ਼ਬਰਾਂ ਫਟਾਫੱਟ: ਗਾਜ਼ਾ ਵਿਵਾਦ, ਵੱਧਦੀ ਬੇਰੁਜ਼ਗਾਰੀ ਤੇ ਪੰਜਾਬ ਦੇ ਡੀਏ ਬਕਾਏ ਤੱਕ

ਖ਼ਬਰਾਂ ਫਟਾਫੱਟ: ਗਾਜ਼ਾ ਵਿਵਾਦ, ਵੱਧਦੀ ਬੇਰੁਜ਼ਗਾਰੀ ਤੇ ਪੰਜਾਬ ਦੇ ਡੀਏ ਬਕਾਏ ਤੱਕ

Published 2 weeks ago
Description
ਆਸਟ੍ਰੇਲੀਆ ਵਿੱਚ ਇਸ ਹਫ਼ਤੇ ਗਾਜ਼ਾ ਵਿੱਚ ਆਸਟ੍ਰੇਲੀਆਈ ਸਹਾਇਤਾ ਕਰਮਚਾਰੀ ਜ਼ੋਮੀ ਫ੍ਰੈਂਕਮ ਦੀ ਮੌਤ ਦੀ ਜਾਂਚ, ਘਰੇਲੂ ਅਤੇ ਪਰਿਵਾਰਕ ਹਿੰਸਾ, ਵੱਧਦੀ ਬੇਰੁਜ਼ਗਾਰੀ, ਨਸਲੀ ਵਿਤਕਰੇ ਅਤੇ ਔਰਤਾਂ ਦੀ ਸਿਹਤ ਵਰਗੇ ਮੁੱਦੇ ਚਰਚਾ ਵਿੱਚ ਰਹੇ। ਇਸ ਦੇ ਨਾਲ ਐਨਡੀਆਈਐਸ (NDIS) ਵਿੱਚ ਸੰਭਾਵਿਤ ਕਟੌਤੀਆਂ, ਬੰਦੂਕ ਵਾਪਸੀ ਯੋਜਨਾ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਅਮਰੀਕਾ-ਇਰਾਨ ਤਣਾਅ ਵੀ ਸੁਰਖੀਆਂ ਵਿੱਚ ਰਹੇ। ਭਾਰਤੀ ਉਪ-ਮਹਾਂਦੀਪ ਤੋਂ ਵਿਦਿਆਰਥੀ ਪ੍ਰਦਰਸ਼ਨਾਂ ਦੀ ਜਾਂਚ ਲਈ ਸੁਪਰੀਮ ਕੋਰਟ ਦੀ ਕਮੇਟੀ ਅਤੇ ਪੰਜਾਬ ਦੇ ਮੁਲਾਜ਼ਮਾਂ-ਪੈਨਸ਼ਨਰਾਂ ਦੇ ਡੀਏ ਬਕਾਏ ਨਾਲ ਜੁੜੀ ਕਾਨੂੰਨੀ ਕਾਰਵਾਈ ਅਹਿਮ ਰਹੀ।
Listen Now

Love PodBriefly?

If you like Podbriefly.com, please consider donating to support the ongoing development.

Support Us