Episode Details
Back to Episodes
ਖ਼ਬਰਨਾਮਾ: ਜੂਏ ’ਤੇ NSW ਸਰਕਾਰ ਦੀ ਸਖ਼ਤੀ, 2028 ਤੱਕ ਲਾਜ਼ਮੀ ਹੋਵੇਗੀ ਫੇਸ਼ੀਅਲ ਰਿਕੋਗਨੀਸ਼ਨ
Published 1 week, 3 days ago
Description
ਨਿਊ ਸਾਊਥ ਵੇਲਜ਼ ਸਰਕਾਰ ਨੇ ਜੂਏ ਦੇ ਵਿਰੁੱਧ ਕਈ ਸੁਧਾਰਾਂ ਦਾ ਐਲਾਨ ਕੀਤਾ ਹੈ, ਜਿਸ ਵਿੱਚ ਗੇਮਿੰਗ ਰੂਮਾਂ ਵਿੱਚ ਲਾਜ਼ਮੀ ਫੇਸ਼ੀਅਲ ਰਿਕੋਗਨੀਸ਼ਨ ਤਕਨਾਲੋਜੀ (ਚਿਹਰੇ ਦੀ ਪਛਾਣ), ਸੂਬਾ ਪੱਧਰੀ ਪੋਕਰ ਮਸ਼ੀਨ ਐਕਸਕਲੂਜ਼ਨ ਰਜਿਸਟਰ ਯਾਨੀ ਕਿ ਪਾਬੰਦੀਸ਼ੁਦਾ ਸੂਚੀ ਅਤੇ ਵੀ.ਆਈ.ਪੀ. ਪ੍ਰੋਗਰਾਮਾਂ 'ਤੇ ਵੀ ਪਾਬੰਦੀ ਸ਼ਾਮਲ ਹੈ। ਸਾਲ 2028 ਤੱਕ, ਪੂਰੇ ਸੂਬੇ ਵਿੱਚ ਇੱਕ ਐਕਸਕਲੂਜ਼ਨ ਰਜਿਸਟਰ ਲਾਗੂ ਕੀਤਾ ਜਾਵੇਗਾ ਅਤੇ ਇਸਦੇ ਨਾਲ ਹੀ ਗੇਮਿੰਗ ਰੂਮਾਂ ਦੇ ਐਂਟਰੀ ਗੇਟਾਂ 'ਤੇ ਲਾਜ਼ਮੀ ਫੇਸ਼ੀਅਲ ਰਿਕੋਗਨੀਸ਼ਨ ਤਕਨਾਲੋਜੀ ਲਗਾਈ ਜਾਵੇਗੀ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।