Episode Details

Back to Episodes
Bringing dental care to First Nations communities: Dr Sitanshu Arora nominated for Sikh Woman of the Year - ਆਸਟ੍ਰੇਲੀਆ ਦੇ ਇੰਡੀਜਿਨਸ ਲੋਕਾਂ ਤੱਕ ਦੰਦਾਂ ਦੀ ਦੇਖਭਾਲ ਪਹੁੰਚਾਣ ਵਾਲੀ ਪੰਜਾਬੀ ਪਰਵਾਸੀ ਡਾ. ਸੀਤਾਂਸ਼ੂ ਅਰੋੜਾ

Bringing dental care to First Nations communities: Dr Sitanshu Arora nominated for Sikh Woman of the Year - ਆਸਟ੍ਰੇਲੀਆ ਦੇ ਇੰਡੀਜਿਨਸ ਲੋਕਾਂ ਤੱਕ ਦੰਦਾਂ ਦੀ ਦੇਖਭਾਲ ਪਹੁੰਚਾਣ ਵਾਲੀ ਪੰਜਾਬੀ ਪਰਵਾਸੀ ਡਾ. ਸੀਤਾਂਸ਼ੂ ਅਰੋੜਾ

Published 1 week, 1 day ago
Description
After arriving from India and rebuilding her dental career in Australia, Dr Sitanshu Arora dedicated herself to bringing essential oral healthcare to First Nations communities and domestic violence survivors. Today, the Melbourne-based dentist serves on the Australian Dental Council Accreditation Committee and the Australian Dental Association Victorian Branch board. Recognised for her leadership and community 'seva', she has been nominated for Australian Sikh Woman of the Year at the Australian Sikh Awards for Excellence. Listen to her inspiring journey in this podcast. - ਭਾਰਤ ਵਿੱਚ ਡੈਂਟਿਸਟ ਦੀ ਪੜ੍ਹਾਈ ਕਰਨ ਵਾਲੀ ਡਾ. ਸੀਤਾਂਸ਼ੂ ਅਰੋੜਾ ਨੇ ਆਸਟ੍ਰੇਲੀਆ ਵਿੱਚ ਨਾ ਸਿਰਫ਼ ਆਪਣੇ ਪੇਸ਼ੇ ਨੂੰ ਮੁੜ ਸਥਾਪਿਤ ਕੀਤਾ, ਸਗੋਂ ਕੌਮਾਂਤਰੀ ਪੱਧਰ ’ਤੇ ਅਜਿਹੀਆਂ ਅਹਿਮ ਜ਼ਿੰਮੇਵਾਰੀਆਂ ਤੱਕ ਪਹੁੰਚ ਬਣਾਈ, ਜਿੱਥੇ ਪੂਰੇ ਡੈਂਟਲ ਪੇਸ਼ੇ ਨਾਲ ਜੁੜੇ ਫ਼ੈਸਲਿਆਂ ਵਿੱਚ ਉਨ੍ਹਾਂ ਦੀ ਭੂਮਿਕਾ ਰਹੀ। ਵਸੀਲਿਆਂ ਦੀ ਘਾਟ ਕਾਰਨ ਸਿਹਤ ਸੇਵਾਵਾਂ ਤੋਂ ਵਾਂਝੇ ਲੋਕਾਂ, ਖ਼ਾਸ ਕਰਕੇ ਆਦਿਵਾਸੀ ਭਾਈਚਾਰਿਆਂ ਤੱਕ ਦੂਰ-ਦਰਾਜ਼ ਇਲਾਕਿਆਂ ਵਿੱਚ ਸੇਵਾਵਾਂ ਪਹੁੰਚਾਉਣ ਲਈ ਉਨ੍ਹਾਂ ਦੇ ਯੋਗਦਾਨ ਨੂੰ ਵੀ ਮਾਨਤਾ ਮਿਲੀ ਹੈ। ਹੁਣ ਡਾ. ਅਰੋੜਾ ਨੂੰ ਆਸਟ੍ਰੇਲੀਅਨ ਸਿੱਖ ਅਵਾਰਡਜ਼ ਫਾਰ ਐਕਸੀਲੈਂਸ ਤਹਿਤ 'ਸਿੱਖ ਵੁਮਨ ਆਫ਼ ਦ ਯੀਅਰ' ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।
Listen Now

Love PodBriefly?

If you like Podbriefly.com, please consider donating to support the ongoing development.

Support Us