Episode Details

Back to Episodes
Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ

Published 4 weeks, 1 day ago
Description
In the latest episode of the SBS Punjabi program, experience Australia’s biggest Indigenous cultural celebration, the Garma Festival, through the eyes of Australian-Punjabi youth Manpreet Singh Sidhu; explore the controversy surrounding the proposed ‘Little India’ precinct in Melbourne’s Docklands; catch the latest updates from Punjab in Pakistan in our weekly Pakistan Diary; and hear an exclusive conversation with the star cast of Yaar Jigree Kasooti Degree, the popular web series now turned motion picture. Plus, enjoy lively conversations and the latest Punjabi songs, only on SBS Punjabi. - ਐਸ ਬੀ ਐਸ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਸੁਣੋ, ਆਸਟ੍ਰੇਲੀਆ ਦੇ ਸਭ ਤੋਂ ਵੱਡੇ Indigenous ਸੱਭਿਆਚਾਰਕ ਸਮਾਗਮ 'ਗਾਰਮਾ ਫੈਸਟੀਵਲ' ਵਿੱਚ ਸੇਵਾ ਨਿਭਾਉਣ ਵਾਲੇ ਪੰਜਾਬੀ ਨੌਜਵਾਨ ਮਨਪ੍ਰੀਤ ਸਿੰਘ ਸਿੱਧੂ ਨਾਲ ਗੱਲਬਾਤ। ਜਾਣੋ ਕਿ ਮੈਲਬਰਨ ਦੇ ਡੌਕਲੈਂਡਸ ਖੇਤਰ ਵਿੱਚ ਪ੍ਰਸਤਾਵਿਤ 'ਲਿੱਟਲ ਇੰਡੀਆ' ਬਾਬਤ ਕੀ ਹੈ ਵਿਵਾਦ, ਅਤੇ ਸੁਣੋ ਲਹਿੰਦੇ ਪੰਜਾਬ ਦੀਆਂ ਮੁੱਖ ਖ਼ਬਰਾਂ, ਸਾਡੇ ਹਫ਼ਤਾਵਾਰੀ ਸੈਗਮੇਂਟ 'ਪਾਕਿਸਤਾਨ ਡਾਇਰੀ' ਰਾਹੀਂ। ਇਸ ਦੇ ਨਾਲ-ਨਾਲ ਪੰਜਾਬੀ ਵਿੱਚ ਗੱਲਾਬਾਤਾਂ ਅਤੇ ਗੀਤਾਂ ਦੇ ਸਫ਼ਰ ਵਿੱਚ ਜੁੜੋ ਐਸ ਬੀ ਐਸ ਪੰਜਾਬੀ ਦੇ ਨਾਲ।
Listen Now

Love PodBriefly?

If you like Podbriefly.com, please consider donating to support the ongoing development.

Support Us