Episode Details

Back to Episodes
ਕੀ ਤੁਹਾਡਾ ਹੋਮ ਲੋਨ ਆਫਸੈੱਟ ਅਕਾਊਂਟ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ? ਬੈਂਕਾਂ ਦੀਆਂ ਗਲਤੀਆਂ ਕਾਰਨ ਗਾਹਕਾਂ ਨੂੰ $55 ਮਿਲੀਅਨ ਦਾ ਨੁਕਸਾਨ

ਕੀ ਤੁਹਾਡਾ ਹੋਮ ਲੋਨ ਆਫਸੈੱਟ ਅਕਾਊਂਟ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ? ਬੈਂਕਾਂ ਦੀਆਂ ਗਲਤੀਆਂ ਕਾਰਨ ਗਾਹਕਾਂ ਨੂੰ $55 ਮਿਲੀਅਨ ਦਾ ਨੁਕਸਾਨ

Published 1 month ago
Description
ਆਸਟ੍ਰੇਲੀਆ ਦੇ ਕਾਰਪੋਰੇਟ ਰੈਗੂਲੇਟਰ ASIC ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਈ ਵੱਡੇ ਬੈਂਕਾਂ ਦੀਆਂ ਗਲਤੀਆਂ ਕਾਰਨ ਹਜ਼ਾਰਾਂ ਹੋਮ ਲੋਨ ਗਾਹਕ ਉਨ੍ਹਾਂ ਵਿਆਜ ਬਚਤਾਂ ਤੋਂ ਵਾਂਝੇ ਰਹੇ, ਜਿਨ੍ਹਾਂ ਦਾ ਉਨ੍ਹਾਂ ਨੂੰ ਹੱਕ ਸੀ। ਦੋ ਸਾਲਾਂ ਵਿੱਚ ਬੈਂਕਾਂ ਨੂੰ $55 ਮਿਲੀਅਨ ਤੋਂ ਵੱਧ ਦਾ ਮੁਆਵਜ਼ਾ ਦੇਣਾ ਪਿਆ। ਜੇ ਤੁਹਾਡੇ ਕੋਲ ਵੀ ਹੋਮ ਲੋਨ ਨਾਲ ਜੁੜਿਆ ਆਫਸੈੱਟ ਅਕਾਊਂਟ ਹੈ, ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ ਜਾਂ ਨਹੀਂ। ਆਓ ਜਾਣਦੇ ਹਾਂ ਇਸ ਖ਼ਾਸ ਰਿਪੋਰਟ ਵਿੱਚ।
Listen Now

Love PodBriefly?

If you like Podbriefly.com, please consider donating to support the ongoing development.

Support Us