Episode Details
Back to Episodes
ਖ਼ਬਰਨਾਮਾ: ਮੈਲਬਰਨ ਦੀ ਡਿਫੈਂਸ ਕੰਪਨੀ ’ਤੇ ਅੱਗਜ਼ਨੀ ਦੀ ਜਾਂਚ; ਆਸਟ੍ਰੇਲੀਆ ਅਤੇ ਭਾਰਤ ਤੋਂ ਅਹਿਮ ਖ਼ਬਰਾਂ
Published 1 month ago
Description
ਮੈਲਬਰਨ ਦੀ ਇੱਕ ਡਿਫੈਂਸ ਮੈਨੂਫੈਕਚਰਿੰਗ ਕੰਪਨੀ ’ਤੇ ਹੋਏ ਹਮਲੇ ਨੂੰ ਅੱਤਵਾਦੀ ਕਾਰਵਾਈ ਵਜੋਂ ਜਾਂਚਿਆ ਜਾ ਰਿਹਾ ਹੈ। ਗਾਜ਼ਾ ਵਿੱਚ ਤਕਰੀਬਨ ਤਿੰਨ ਸਾਲ ਪਹਿਲਾਂ ਮਾਰੇ ਗਏ 112 ਫਲਸਤੀਨੀਆਂ ਦਾ ਸਮੂਹਿਕ ਅੰਤਿਮ ਸੰਸਕਾਰ ਕੀਤਾ ਗਿਆ ਹੈ। ਇਸ ਦੌਰਾਨ ਆਸਟ੍ਰੇਲੀਆਈ ਸਰਕਾਰ ‘ਵਿਧਵਾ ਟੈਕਸ’ ਵਜੋਂ ਜਾਣੇ ਜਾ ਰਹੇ ਨੈਗੇਟਿਵ ਗੀਅਰਿੰਗ ਦੇ ਅਣਚਾਹੇ ਪ੍ਰਭਾਵ ਨੂੰ ਦੂਰ ਕਰਨ ਲਈ ਕਦਮ ਚੁੱਕ ਰਹੀ ਹੈ। ਜੈਟਸਟਾਰ ਅਗਲੇ ਸਾਲ ਤੋਂ ਓਵਰਹੈੱਡ ਲਾਕਰ ਵਿੱਚ ਕੈਰੀ-ਆਨ ਬੈਗ ਰੱਖਣ ਲਈ ਯਾਤਰੀਆਂ ਤੋਂ ਵੱਖਰੀ ਫੀਸ ਵਸੂਲੇਗਾ। ਇਸ ਤੋਂ ਇਲਾਵਾ ਸਾਈਬਰ ਧੋਖਾਧੜੀ, ਪੰਜਾਬ ਦੀਆਂ ਵੋਟਰ ਸੂਚੀਆਂ ਅਤੇ ਆਸਟ੍ਰੇਲੀਆ ਦੀ 2026 Census ਨਾਲ ਜੁੜੀਆਂ ਖ਼ਬਰਾਂ ਵੀ ਅਹਿਮ ਹਨ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।