Episode Details
Back to Episodes
ਆਸਟ੍ਰੇਲੀਆ ਦਾ ਨਵਾਂ 'AusAlert' ਐਮਰਜੈਂਸੀ ਚੇਤਾਵਨੀ ਸਿਸਟਮ: ਸੋਮਵਾਰ ਦੁਪਹਿਰ 2 ਵਜੇ ਵੱਜੇਗੀ ਦੇਸ਼-ਪੱਧਰੀ ਟੈਸਟ ਅਲਰਟ ਬੀਪ
Published 1 month, 1 week ago
Description
ਆਸਟ੍ਰੇਲੀਆ ਵਿੱਚ ਜੰਗਲਾਂ ਦੀਆਂ ਅੱਗਾਂ, ਹੜ੍ਹਾਂ ਅਤੇ ਚੱਕਰਵਾਤ ਵਰਗੀਆਂ ਕੁਦਰਤੀ ਆਫ਼ਤਾਂ ਦੌਰਾਨ ਲੋਕਾਂ ਤੱਕ ਤੇਜ਼ੀ ਨਾਲ ਚੇਤਾਵਨੀ ਪਹੁੰਚਾਉਣ ਲਈ ਨਵਾਂ AusAlert ਸਿਸਟਮ ਲਿਆਂਦਾ ਜਾ ਰਿਹਾ ਹੈ। ਇਸ ਦੀ ਪਹਿਲੀ ਦੇਸ਼-ਵਿਆਪੀ ਜਾਂਚ ਸੋਮਵਾਰ ਨੂੰ ਦੁਪਹਿਰ 2 ਵਜੇ ਹੋਵੇਗੀ, ਜਦੋਂ ਲੱਖਾਂ ਲੋਕਾਂ ਦੇ ਮੋਬਾਈਲ ਫੋਨਾਂ 'ਤੇ 10 ਸਕਿੰਟ ਦੀ ਸਾਇਰਨ ਨਾਲ ਅਲਰਟ ਆਵੇਗੀ। ਇਹ ਸਿਸਟਮ ਕਿਵੇਂ ਕੰਮ ਕਰੇਗਾ, ਕਿਹੜੇ ਫੋਨਾਂ 'ਤੇ ਅਲਰਟ ਆਏਗੀ ਅਤੇ ਪੰਜਾਬੀ ਭਾਈਚਾਰੇ ਸਮੇਤ ਸਾਰੇ ਆਸਟ੍ਰੇਲੀਆਈਆਂ ਨੂੰ ਕੀ ਧਿਆਨ ਰੱਖਣਾ ਚਾਹੀਦਾ ਹੈ, ਆਓ ਜਾਣਦੇ ਹਾਂ।