Episode Details

Back to Episodes
Indian-origin Keshav Dhawan named Australia's 'Practice Manager of the Year' - ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਕੇਸ਼ਵ ਧਵਨ ਨੇ ਜਿੱਤਿਆ 'Practice Manager of the Year' ਐਵਾਰਡ

Indian-origin Keshav Dhawan named Australia's 'Practice Manager of the Year' - ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਕੇਸ਼ਵ ਧਵਨ ਨੇ ਜਿੱਤਿਆ 'Practice Manager of the Year' ਐਵਾਰਡ

Published 1 month, 1 week ago
Description
Keshav Dhawan, who began his career as a dentist in Amritsar, has been named the Australian Association of Practice Management's Practice Manager of the Year. Due to financial challenges, Keshav says he couldn't continue his dentistry career after migrating to Australia, but he rebuilt his professional path in healthcare management and now leads three medical clinics in Melbourne. He also serves as a member of the AAPM Victoria State Committee and sits on the Advisory Board of the Western Victoria Primary Health Network. - ਭਾਰਤ ਦੇ ਅੰਮ੍ਰਿਤਸਰ ਤੋਂ ਡੈਂਟਿਸਟ ਵਜੋਂ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਕੇਸ਼ਵ ਧਵਨ ਨੂੰ ਆਸਟ੍ਰੇਲੀਆਈ ਐਸੋਸੀਏਸ਼ਨ ਆਫ਼ ਪ੍ਰੈਕਟਿਸ ਮੈਨੇਜਮੈਂਟ (AAPM) ਵੱਲੋਂ 'Practice Manager of the Year' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਆਰਥਿਕ ਚੁਣੌਤੀਆਂ ਕਾਰਨ ਆਸਟ੍ਰੇਲੀਆ ਵਿੱਚ ਡੈਂਟਿਸਟ ਵਜੋਂ ਕਰੀਅਰ ਜਾਰੀ ਨਾ ਰੱਖ ਸਕਣ ਦੇ ਬਾਵਜੂਦ, ਉਨ੍ਹਾਂ ਨੇ ਪ੍ਰੈਕਟਿਸ ਮੈਨੇਜਮੈਂਟ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਅੱਜ ਉਹ ਮੈਲਬਰਨ ਵਿੱਚ ਤਿੰਨ ਕਲੀਨਿਕਾਂ ਦਾ ਪ੍ਰਬੰਧਨ ਕਰ ਰਹੇ ਹਨ ਅਤੇ AAPM ਵਿਕਟੋਰੀਆ ਸਟੇਟ ਕਮੇਟੀ ਦੇ ਮੈਂਬਰ ਹੋਣ ਦੇ ਨਾਲ-ਨਾਲ Public Health Network Western Victoria ਦੇ ਐਡਵਾਈਜ਼ਰੀ ਬੋਰਡ ਨਾਲ ਵੀ ਜੁੜੇ ਹੋਏ ਹਨ।
Listen Now

Love PodBriefly?

If you like Podbriefly.com, please consider donating to support the ongoing development.

Support Us