Episode Details

Back to Episodes
'We can rebuild the Gurdwara, but the emotional loss cannot be replaced': Virginia Sikh community devastated by temple fire - ਦੱਖਣੀ ਆਸਟ੍ਰੇਲੀਆ ਦੇ ਵਰਜੀਨੀਆ ਗੁਰਦੁਆਰੇ ਵਿੱਚ ਭਿਆਨਕ ਅੱਗ: ਸਿੱਖ ਭਾਈਚਾਰਾ ਸਦਮੇ ਵਿੱਚ, ਕਾਰਨਾਂ ਦੀ ਜਾਂਚ ਜਾਰੀ

Published 1 month, 1 week ago
Description
A devastating fire has destroyed the Dashmesh Darbar Gurdwara in Virginia, South Australia, leaving hundreds of Sikh families heartbroken. Community members say the loss is not just of a building, but of a sacred place that held immense spiritual significance. Police and other authorities are investigating the cause of the blaze while the Gurdwara remains closed indefinitely. - ਦੱਖਣੀ ਆਸਟ੍ਰੇਲੀਆ ਦੇ ਵਰਜੀਨੀਆ ਸਥਿਤ ਦਸ਼ਮੇਸ਼ ਦਰਬਾਰ ਗੁਰਦੁਆਰੇ ਵਿੱਚ 26 ਜੁਲਾਈ ਦੀ ਰਾਤ ਲੱਗੀ ਭਿਆਨਕ ਅੱਗ ਨੇ ਪੂਰੀ ਇਮਾਰਤ ਨੂੰ ਤਬਾਹ ਕਰ ਦਿੱਤਾ। ਸਥਾਨਕ ਸਿੱਖ ਭਾਈਚਾਰਾ ਇਸ ਘਟਨਾ ਨੂੰ ਸਿਰਫ਼ ਇੱਕ ਇਮਾਰਤ ਦਾ ਨੁਕਸਾਨ ਨਹੀਂ, ਸਗੋਂ ਆਪਣੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਡੂੰਘਾ ਸਦਮਾ ਮੰਨ ਰਿਹਾ ਹੈ। ਪੁਲਿਸ ਅਤੇ ਹੋਰ ਅਧਿਕਾਰੀਆਂ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Listen Now

Love PodBriefly?

If you like Podbriefly.com, please consider donating to support the ongoing development.

Support Us