Episode Details

Back to Episodes
ਖ਼ਬਰਨਾਮਾ: ਹੰਗਾਮੇਦਾਰ ਲੀਡਰਸ਼ਿਪ ਖਿੱਚੋਤਾਣ ਤੋਂ ਬਾਅਦ 'ਬੈਨ ਕੈਰੋਲ' ਬਣੇ ਵਿਕਟੋਰੀਆ ਦੇ ਨਵੇਂ ਪ੍ਰੀਮੀਅਰ

ਖ਼ਬਰਨਾਮਾ: ਹੰਗਾਮੇਦਾਰ ਲੀਡਰਸ਼ਿਪ ਖਿੱਚੋਤਾਣ ਤੋਂ ਬਾਅਦ 'ਬੈਨ ਕੈਰੋਲ' ਬਣੇ ਵਿਕਟੋਰੀਆ ਦੇ ਨਵੇਂ ਪ੍ਰੀਮੀਅਰ

Published 1 month, 1 week ago
Description
ਬੈਨ ਕੈਰੋਲ ਨੂੰ ਅੱਜ ਹੋਈ ਲੇਬਰ ਕਾਕਸ ਦੀ ਮੀਟਿੰਗ ਤੋਂ ਬਾਅਦ ਵਿਕਟੋਰੀਆ ਦਾ ਨਵਾਂ ਪ੍ਰੀਮੀਅਰ ਚੁਣਿਆ ਗਿਆ ਹੈ। ਉਹਨਾਂ ਨੇ ਜੈਸਿੰਟਾ ਐਲਨ ਦੀ ਜਗ੍ਹਾ ਲਈ ਹੈ, ਜਿਨ੍ਹਾਂ ਨੇ ਅੱਜ 28 ਜੁਲਾਈ ਸਵੇਰੇ ਵਿਕਟੋਰੀਆ ਦੇ ਪ੍ਰੀਮੀਅਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਜਸਿੰਟਾ ਐਲਨ ਨੇ ਕਿਹਾ ਕਿ ਬੈਨ ਕੈਰੋਲ ਨੂੰ ਉਹਨਾਂ ਦਾ ਪੂਰਾ ਸਮਰਥਨ ਹੈ ਅਤੇ ਅਸਤੀਫ਼ਾ ਦੇਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸਾਰੇ ਵਿਕਲਪਾਂ 'ਤੇ ਧਿਆਨ ਨਾਲ ਵਿਚਾਰ ਕੀਤਾ ਸੀ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
Listen Now

Love PodBriefly?

If you like Podbriefly.com, please consider donating to support the ongoing development.

Support Us