Episode Details

Back to Episodes
Australia's new AI framework: What will it mean for jobs, education and small businesses? - AI ਨਾਲ ਬਦਲਦੀ ਦੁਨੀਆ: ਨੌਕਰੀਆਂ ਤੋਂ ਲੈ ਕੇ ਆਨਲਾਈਨ ਸੁਰੱਖਿਆ ਤੱਕ ਹਰ ਅਹਿਮ ਸਵਾਲ ਦਾ ਜਵਾਬ

Australia's new AI framework: What will it mean for jobs, education and small businesses? - AI ਨਾਲ ਬਦਲਦੀ ਦੁਨੀਆ: ਨੌਕਰੀਆਂ ਤੋਂ ਲੈ ਕੇ ਆਨਲਾਈਨ ਸੁਰੱਖਿਆ ਤੱਕ ਹਰ ਅਹਿਮ ਸਵਾਲ ਦਾ ਜਵਾਬ

Published 1 month, 1 week ago
Description
SBS Punjabi spoke with Chetan Arora, Director of Education in the Department of Software Systems and Cybersecurity at Monash University, about the Australian government's newly announced AI framework and the establishment of a dedicated Office of AI. During the interview, he explained how artificial intelligence is reshaping jobs, education, small businesses and everyday life. He also emphasised the importance of developing new AI-related skills to stay relevant in an increasingly AI-driven world. - ਆਸਟ੍ਰੇਲੀਅਨ ਸਰਕਾਰ ਵੱਲੋਂ ਹਾਲ ਹੀ ਵਿੱਚ ਐਲਾਨੇ ਗਏ ਨਵੇਂ ਏ.ਆਈ. (AI) ਫ੍ਰੇਮਵਰਕ ਅਤੇ ਵਿਸ਼ੇਸ਼ AI ਆਫ਼ਿਸ ਬਾਰੇ ਐਸ ਬੀ ਐਸ ਪੰਜਾਬੀ ਨੇ ਮੋਨਾਸ਼ ਯੂਨੀਵਰਸਿਟੀ ਦੇ 'ਸਾਫਟਵੇਅਰ ਸਿਸਟਮਸ ਅਤੇ ਸਾਈਬਰ ਸੁਰੱਖਿਆ ਵਿਭਾਗ ਦੇ 'Director of Education,' ਚੇਤਨ ਅਰੋੜਾ, ਨਾਲ ਖ਼ਾਸ ਗੱਲਬਾਤ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ AI- ਨੌਕਰੀਆਂ, ਸਿੱਖਿਆ, ਛੋਟੇ ਕਾਰੋਬਾਰਾਂ ਅਤੇ ਰੋਜ਼ਾਨਾ ਦੀ ਜ਼ਿੰਦਗੀ ਨੂੰ ਕਿਵੇਂ ਬਦਲ ਰਹੀ ਹੈ। ਚੇਤਨ ਨੇ AI ਦੇ ਦੌਰ ਵਿੱਚ ਲੋਕਾਂ ਲਈ ਨਵੇਂ ਹੁਨਰ ਸਿੱਖਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਹੈ।
Listen Now

Love PodBriefly?

If you like Podbriefly.com, please consider donating to support the ongoing development.

Support Us