Episode Details
Back to Episodes
ਵਰਲਡ ਡਰਾਊਨਿੰਗ ਪ੍ਰੀਵੈਂਸ਼ਨ ਡੇਅ: 'ਆਫ਼ਿਸਰ' ਗੁਰਦੁਆਰਾ ਸਾਹਿਬ ਵੱਲੋਂ ਵਾਟਰ ਸੇਫਟੀ ਬਾਰੇ ਜਾਗਰੂਕਤਾ ਮੁਹਿੰਮ
Published 1 month, 1 week ago
Description
ਵਰਲਡ ਡਰਾਊਨਿੰਗ ਪ੍ਰੀਵੈਂਸ਼ਨ ਡੇਅ ਮੌਕੇ ਵਿਕਟੋਰੀਆ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ, ਆਫ਼ਿਸਰ ਵੱਲੋਂ ਇੱਕ ਵਾਰ ਫਿਰ ਪਾਣੀ ਵਿੱਚ ਸੁਰੱਖਿਆ ਅਤੇ ਡੁੱਬਣ ਦੀਆਂ ਘਟਨਾਵਾਂ ਰੋਕਣ ਬਾਰੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਪਹਿਲ ਰਾਹੀਂ ਸੰਗਤ ਨੂੰ ਵਾਟਰ ਸੇਫਟੀ, ਤੈਰਾਕੀ ਸਿੱਖਣ ਅਤੇ ਸਮੁੰਦਰ ਜਾਂ ਦਰਿਆਵਾਂ ਕੋਲ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ। ਇਹ ਗੁਰਦੁਆਰਾ ਸਾਹਿਬ ਪਿਛਲੇ ਸਾਲਾਂ ਤੋਂ ਇਹ ਮੁਹਿੰਮ ਚਲਾ ਰਿਹਾ ਹੈ।