Episode Details

Back to Episodes
ਖ਼ਬਰਨਾਮਾ: NT ਦੇ ਬਾਲ ਸੁਰੱਖਿਆ ਕਾਨੂੰਨ ਤੋਂ ਲੈ ਕੇ ਇਸਲਾਮੋਫੋਬੀਆ ਰਿਪੋਰਟ ਤੱਕ, ਆਸਟ੍ਰੇਲੀਆ ਅਤੇ ਦੁਨੀਆ ਦੀਆਂ ਅਹਿਮ ਖ਼ਬਰਾਂ

ਖ਼ਬਰਨਾਮਾ: NT ਦੇ ਬਾਲ ਸੁਰੱਖਿਆ ਕਾਨੂੰਨ ਤੋਂ ਲੈ ਕੇ ਇਸਲਾਮੋਫੋਬੀਆ ਰਿਪੋਰਟ ਤੱਕ, ਆਸਟ੍ਰੇਲੀਆ ਅਤੇ ਦੁਨੀਆ ਦੀਆਂ ਅਹਿਮ ਖ਼ਬਰਾਂ

Published 1 month, 2 weeks ago
Description
ਨੌਰਦਰਨ ਟੈਰਿਟਰੀ ਦੇ ਨਵੇਂ ਬਾਲ ਸੁਰੱਖਿਆ ਕਾਨੂੰਨ ਨੂੰ ਲੈ ਕੇ ਆਦਿਵਾਸੀ ਸੰਸਥਾਵਾਂ ਨੇ ਗੰਭੀਰ ਚਿੰਤਾ ਜਤਾਈ ਹੈ। ਇਸੇ ਦੌਰਾਨ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਦੱਖਣੀ ਚੀਨ ਸਾਗਰ ਵਿੱਚ ਚੀਨ ਦੀਆਂ ਕਾਰਵਾਈਆਂ ਨੂੰ ਖ਼ਤਰਨਾਕ ਕਰਾਰ ਦਿੱਤਾ ਹੈ। ਉੱਥੇ ਹੀ ਕੇਂਦਰ ਸਰਕਾਰ ਨੇ ਆਸਟ੍ਰੇਲੀਆ ਵਿੱਚ ਇਸਲਾਮੋਫੋਬੀਆ ਨਾਲ ਨਜਿੱਠਣ ਲਈ ਵਿਸ਼ੇਸ਼ ਦੂਤ ਦੀਆਂ ਕਈ ਸਿਫ਼ਾਰਸ਼ਾਂ ਮਨਜ਼ੂਰ ਕਰ ਲਈਆਂ ਹਨ। ਪੇਸ਼ ਹਨ ਅੱਜ ਦੀਆਂ ਮੁੱਖ ਖ਼ਬਰਾਂ।
Listen Now

Love PodBriefly?

If you like Podbriefly.com, please consider donating to support the ongoing development.

Support Us