Episode Details

Back to Episodes
PR ਹੈ ਪਰ ਨਾਗਰਿਕਤਾ ਨਹੀਂ? ਆਸਟ੍ਰੇਲੀਆ ਵਾਪਸੀ ਹੁਣ ਪਵੇਗੀ ਮਹਿੰਗੀ, ਵੀਜ਼ਾ ਫੀਸਾਂ ਵਿੱਚ ਭਾਰੀ ਵਾਧਾ

PR ਹੈ ਪਰ ਨਾਗਰਿਕਤਾ ਨਹੀਂ? ਆਸਟ੍ਰੇਲੀਆ ਵਾਪਸੀ ਹੁਣ ਪਵੇਗੀ ਮਹਿੰਗੀ, ਵੀਜ਼ਾ ਫੀਸਾਂ ਵਿੱਚ ਭਾਰੀ ਵਾਧਾ

Published 1 month, 2 weeks ago
Description
ਜੇਕਰ ਤੁਹਾਡੇ ਕੋਲ ਆਸਟ੍ਰੇਲੀਆ ਦੀ ਪੀ.ਆਰ. ਹੈ ਅਤੇ ਤੁਸੀਂ ਅਜੇ ਤੱਕ ਆਪਣੀ ਜਨਮ ਭੁਮੀ ਦੀ ਨਾਗਰਿਕਤਾ ਨਹੀਂ ਛੱਡੀ ਤਾਂ ਹੁਣ ਤੁਹਾਨੂੰ ਆਪਣੇ ਮੁਲਕ ਤੋਂ ਵਾਪਸ ਆਸਟ੍ਰੇਲੀਆ ਦਾਖਿਲ ਹੋਣ ਲਈ ਜੇਬ ਢਿੱਲੀ ਕਰਨੀ ਪਏਗੀ। ਦਰਅਸਲ ਆਸਟ੍ਰੇਲੀਆ ਸਰਕਾਰ ਵਲੋਂ ਬੀਤੀ 1 ਜੁਲਾਈ ਤੋਂ ਕਈ ਵੀਜ਼ਾ ਸ਼੍ਰੇਣੀਆਂ ਦੀਆਂ ਫੀਸਾਂ ਵਿੱਚ ਅਚਾਨਕ ਵਾਧਾ ਕੀਤਾ ਗਿਆ ਹੈ। ਸਭ ਤੋਂ ਵੱਡੇ ਵਾਧਿਆਂ ਵਿੱਚੋਂ ਇੱਕ ਹੈ ਰੈਜ਼ੀਡੈਂਟ ਰਿਟਰਨ ਵੀਜ਼ਾ ਫੀਸ, ਜੋ 490 ਡਾਲਰ ਤੋਂ ਵੱਧ ਕੇ 1,475 ਡਾਲਰ ਕਰ ਦਿੱਤੀ ਗਈ ਹੈ। ਇਸ ਵਾਧੇ ਤੋਂ ਪ੍ਰਭਾਵਿਤ ਲੋਕਾਂ ਨੇ ਇਸ ਨੂੰ ਨਾ-ਇਨਸਾਫ਼ੀ ਦੱਸਿਆ ਹੈ ਜਦਕਿ ਵਿਭਾਗ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਆਉਣ ਜਾਂ ਇੱਥੇ ਆ ਕੇ ਵੱਸਣ ਦੇ ਕੁੱਲ ਖਰਚੇ ਦੇ ਮੁਕਾਬਲੇ ਵੀਜ਼ਾ ਫੀਸਾਂ ਅਜੇ ਵੀ ਇੱਕ ਛੋਟਾ ਹਿੱਸਾ ਹਨ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ...
Listen Now

Love PodBriefly?

If you like Podbriefly.com, please consider donating to support the ongoing development.

Support Us