Episode Details

Back to Episodes
ਬਾਲੀਵੁੱਡ ਗੱਪਸ਼ੱਪ: ਸਤਲੁਜ ਵਿਵਾਦ ਤੋਂ ਬਾਅਦ ਓਟੀਟੀ ਫਿਲਮਾਂ ਲਈ ਨਵੇਂ ਨਿਯਮਾਂ ਦੀ ਤਿਆਰੀ, ਜਾਣੋ 72ਵੇਂ ਕੌਮੀ ਫਿਲਮ ਪੁਰਸਕਾਰਾਂ ਦੇ ਜੇਤੂ

ਬਾਲੀਵੁੱਡ ਗੱਪਸ਼ੱਪ: ਸਤਲੁਜ ਵਿਵਾਦ ਤੋਂ ਬਾਅਦ ਓਟੀਟੀ ਫਿਲਮਾਂ ਲਈ ਨਵੇਂ ਨਿਯਮਾਂ ਦੀ ਤਿਆਰੀ, ਜਾਣੋ 72ਵੇਂ ਕੌਮੀ ਫਿਲਮ ਪੁਰਸਕਾਰਾਂ ਦੇ ਜੇਤੂ

Published 1 month, 1 week ago
Description
ਜ਼ੀ-5 ਤੋਂ ਪੰਜਾਬੀ ਫਿਲਮ ਸਤਲੁਜ ਨੂੰ ਰਿਲੀਜ਼ ਕਰਨ ਤੋਂ ਬਾਅਦ ਹਟਾਏ ਜਾਣ ਦੇ ਵਿਵਾਦ ਮਗਰੋਂ ਭਾਰਤ ਸਰਕਾਰ ਓਟੀਟੀ ਪਲੇਟਫਾਰਮਾਂ 'ਤੇ ਰਿਲੀਜ਼ ਹੋਣ ਵਾਲੀਆਂ ਫਿਲਮਾਂ ਲਈ ਨਵੇਂ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਨਾਲ ਹੀ 72ਵੇਂ ਕੌਮੀ ਫਿਲਮ ਪੁਰਸਕਾਰਾਂ ਦਾ ਵੀ ਐਲਾਨ ਹੋ ਗਿਆ ਹੈ। ਇਸ ਪੌਡਕਾਸਟ ਵਿੱਚ ਜਾਣੋ ਓਟੀਟੀ ਨਿਯਮਾਂ ਵਿੱਚ ਹੋਣ ਵਾਲੇ ਸੰਭਾਵਿਤ ਬਦਲਾਵ ਅਤੇ ਕਿਹੜੀਆਂ ਫਿਲਮਾਂ ਤੇ ਕਲਾਕਾਰਾਂ ਨੇ ਜਿੱਤੇ ਵੱਡੇ ਸਨਮਾਨ।
Listen Now

Love PodBriefly?

If you like Podbriefly.com, please consider donating to support the ongoing development.

Support Us