Episode Details
Back to Episodes
ਮੱਕੜੀ ਦਾ ਧਾਗਾ - Makdi Da Dhaga - Punjabi Audio Kahani - Ranjodh Singh
Season 1
Episode 3429
Published 1 month, 1 week ago
Description
ਕੀ ਇੱਕ ਛੋਟਾ ਜਿਹਾ ਨੇਕ ਕੰਮ ਕਿਸੇ ਇਨਸਾਨ ਨੂੰ ਨਰਕ ਤੋਂ ਬਚਾ ਸਕਦਾ ਹੈ? ਸੁਣੋ ਰਯੂਨੋਸੁਕੇ ਅਕੁਤਾਗਾਵਾ ਦੀ ਲਿਖੀ ਵਿਸ਼ਵ ਪ੍ਰਸਿੱਧ ਕਹਾਣੀ 'ਮੱਕੜੀ ਦਾ ਧਾਗਾ' (The Spider's Thread) ਰੇਡੀਓ ਹਾਂਜੀ ਦੇ ਖਾਸ ਪ੍ਰੋਗਰਾਮ 'ਕਿਤਾਬ ਕਹਾਣੀ' ਵਿੱਚ।
In this moving episode of Kitaab Kahani, host Ranjodh Singh narrates the profound tale of Kandata, a sinful man given a single chance at redemption through a delicate silver spider's thread suspended by Lord Buddha. A timeless story about karma, compassion, and the destructive nature of human selfishness.