Episode Details

Back to Episodes
ਹਉਮੈ -  Punjabi Audio Kahani - Ranjodh Singh

ਹਉਮੈ - Punjabi Audio Kahani - Ranjodh Singh

Season 1 Episode 3418 Published 1 month, 1 week ago
Description

ਜਦੋਂ ਮਨੁੱਖ ਨੂੰ ਆਪਣੀ ਕਾਬਲੀਅਤ ਜਾਂ ਚਮਕ 'ਤੇ ਅਹੰਕਾਰ ਹੋ ਜਾਂਦਾ ਹੈ, ਤਾਂ ਉਸ ਦਾ ਵਜੂਦ ਖ਼ਤਮ ਹੋ ਜਾਂਦਾ ਹੈ। ਸੁਣੋ ਲਿਓਨਾਰਡੋ ਦਾ ਵਿੰਚੀ ਦੀ ਰਚਨਾ ਤੋਂ ਪ੍ਰੇਰਿਤ ਇੱਕ ਬਹੁਤ ਹੀ ਭਾਵੁਕ ਅਤੇ ਸਿੱਖਿਆਦਾਇਕ Punjabi Audio Kahani "ਹਉਮੈ" ਕਹਾਣੀਕਾਰ Ranjodh Singh ਦੀ ਪ੍ਰਭਾਵਸ਼ਾਲੀ ਆਵਾਜ਼ ਵਿੱਚ।
ਨਿਮਰਤਾ, ਮਿਹਨਤ ਅਤੇ ਰੱਬ ਦੇ ਸ਼ੁਕਰਾਨੇ ਦਾ ਸੁਨੇਹਾ ਦਿੰਦੀ ਇਹ ਕਹਾਣੀ Radio Haanji ਦੇ ਖ਼ਾਸ ਸ਼ੋਅ Kitaab Kahani ਦਾ ਹਿੱਸਾ ਹੈ।

Listen Now

Love PodBriefly?

If you like Podbriefly.com, please consider donating to support the ongoing development.

Support Us