Episode Details

Back to Episodes
20 July - Spain Wins 2026 FIFA World Cup & Radio Haanji Laughter Therapy - Yash & Ranjodh Singh

20 July - Spain Wins 2026 FIFA World Cup & Radio Haanji Laughter Therapy - Yash & Ranjodh Singh

Season 1 Episode 3415 Published 1 month, 1 week ago
Description

Spain ਨੇ ਰਚਿਆ ਇਤਿਹਾਸ! Argentina ਨੂੰ 1-0 ਨਾਲ ਹਰਾ ਕੇ Spain ਬਣਿਆ 2026 FIFA World Cup ਦਾ ਚੈਂਪੀਅਨ। ਇਸ ਖ਼ਾਸ ਐਪੀਸੋਡ ਵਿੱਚ ਸੁਣੋ ਸਾਡੀ ਨਿੱਕੀ ਲਿਸਨਰ Arza ਦੀ ਜ਼ੁਬਾਨੀ ਮੈਚ ਦਾ ਰੋਮਾਂਚਕ ਹਾਲ, ਜਿਸ ਨੇ ਰਾਤ ਭਰ ਜਾਗ ਕੇ ਦੇਖਿਆ ਫਾਈਨਲ ਮੁਕਾਬਲਾ।
ਇਸ ਦੇ ਨਾਲ ਹੀ, ਸਟੂਡੀਓ ਵਿੱਚ ਗੂੰਜਿਆ ਬੱਚਿਆਂ ਦਾ ਮਨਪਸੰਦ ਸ਼ੋਅ Laughter Therapy, ਜਿੱਥੇ Arnav, Teeg, Yuvraj, Mannat, ਅਤੇ Asees ਨੇ ਪਾਈਆਂ ਬਹੁਤ ਹੀ ਮਜ਼ੇਦਾਰ ਪੰਜਾਬੀ ਬੁਝਾਰਤਾਂ (Weekly Punjabi Riddles) ਤੇ ਸੁਣਾਏ ਹਾਸੋਹੀਣੇ ਚੁਟਕਲੇ।
Listen Free At: haanji.com.au
Radio Haanji App Mobile App: Available on iOS and Android

Listen Now

Love PodBriefly?

If you like Podbriefly.com, please consider donating to support the ongoing development.

Support Us