Episode Details

Back to Episodes
ਆਸਟ੍ਰੇਲੀਆ ਦੀ ਖੇਤੀਬਾੜੀ ਵਿੱਚ ਪੰਜਾਬੀ ਪ੍ਰਵਾਸੀਆਂ ਦੇ ਯੋਗਦਾਨ ਦੀ ਇੱਕ ਝਲਕ ਹੈ ਮਿਲਡੂਰਾ ਦਾ ਗਰੇਵਾਲ ਪਰਿਵਾਰ

ਆਸਟ੍ਰੇਲੀਆ ਦੀ ਖੇਤੀਬਾੜੀ ਵਿੱਚ ਪੰਜਾਬੀ ਪ੍ਰਵਾਸੀਆਂ ਦੇ ਯੋਗਦਾਨ ਦੀ ਇੱਕ ਝਲਕ ਹੈ ਮਿਲਡੂਰਾ ਦਾ ਗਰੇਵਾਲ ਪਰਿਵਾਰ

Published 2 months ago
Description
ਪੰਜਾਬ ਦੀ ਖੇਤੀਬਾੜੀ ਰੂਹ ਹੁਣ ਆਸਟ੍ਰੇਲੀਆ ਦੇ ਖੇਤਰੀ ਇਲਾਕਿਆਂ ਵਿੱਚ ਵੀ ਧੜਕ ਰਹੀ ਹੈ। ਅਜਿਹਾ ਹੀ ਇੱਕ ਪਰਿਵਾਰ ਹੈ ਮਿਲਡੂਰਾ ਦਾ ਰਹਿਣ ਵਾਲਾ ਗਰੇਵਾਲ ਪਰਿਵਾਰ, ਜਿਨ੍ਹਾਂ ਨੇ ਪੀੜ੍ਹੀਆਂ ਪੁਰਾਣੇ ਖੇਤੀ ਦੇ ਕਿੱਤੇ ਨੂੰ ਆਪਣੇ ਹੁਨਰ ਨਾਲ ਇੱਕ ਆਧੁਨਿਕ ਖੇਤੀਬਾੜੀ-ਕਾਰੋਬਾਰ ਵਿੱਚ ਬਦਲ ਦਿੱਤਾ ਹੈ। ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।
Listen Now

Love PodBriefly?

If you like Podbriefly.com, please consider donating to support the ongoing development.

Support Us