Episode Details
Back to Episodes
ਯੈਕੰਡਡਾਹ ਦੀ ਕਹਾਣੀ: ਆਸਟ੍ਰੇਲੀਆ ਦੀ ਊਰਜਾ ਸਮੱਸਿਆ ਨੂੰ ਸੁਲਝਾਉਣ ਵਾਲੇ ਛੋਟੇ ਸ਼ਹਿਰ ਦੀ 'ਖਾਸ ਕਾਮਯਾਬੀ ਦਾ ਰਾਜ਼'
Published 2 months ago
Description
ਰੀਜਨਲ ਆਸਟ੍ਰੇਲੀਆ ਵਿੱਚ ਜਿੱਥੇ ਮੌਸਮੀ ਘਟਨਾਵਾਂ ਅਤੇ ਫੰਡਾਂ ਦੀ ਘਾਟ ਛੋਟੇ ਕਸਬਿਆਂ ਨੂੰ ਪ੍ਰਭਾਵਿਤ ਕਰਦੀ ਹੈ, ਉੱਥੇ ਵਿਕਟੋਰੀਆ ਦੇ Yackandandah (Yack) ਵਲੋਂ 20 ਸਾਲ ਪਹਿਲਾਂ ਲਏ ਗਏ ਇੱਕ ਵੱਡੇ ਫੈਸਲੇ ਨੇ ਇਸ ਨਿੱਕੇ ਜਿਹੇ ਕਸਬੇ ਨੂੰ ਸਵੈ-ਨਿਰਭਰਤਾ ਦੀ ਮਿਸਾਲ ਬਣਾ ਦਿੱਤਾ ਹੈ। ਪੈਟਰੋਲ ਸਟੇਸ਼ਨ ਨੂੰ ਕਮਿਊਨਿਟੀ ਮਲਕੀਅਤ ਵਿੱਚ ਲਿਆਉਣ ਤੋਂ ਲੈ ਕੇ ਨਵਿਆਉਣਯੋਗ ਊਰਜਾ ਅਤੇ ਇਲੈਕਟ੍ਰਿਕ ਵਾਹਨਾਂ ਤੱਕ, ਇਹ ਕਸਬਾ ਹੁਣ ਭਵਿੱਖ ਵੱਲ ਇੱਕ ਵੱਖਰਾ ਰਾਹ ਦਰਸਾ ਰਿਹਾ ਹੈ। ਕੀ ਖਾਸ ਕਰ ਰਿਹਾ ਹੈ ਵਿਕਟੋਰੀਆ ਦਾ ਇਹ ਛੋਟਾ ਜਿਹਾ ਸ਼ਹਿਰ, ਇਸ ਪੌਡਕਾਸਟ ਰਾਹੀਂ ਜਾਣੋ...