Episode Details
Back to Episodes
Modi arrives in Australia amid fanfare and protests: What's in store for the community? - ਮੋਦੀ ਪਹੁੰਚੇ ਆਸਟ੍ਰੇਲੀਆ: ਭਾਵੁਕ ਪ੍ਰਸ਼ੰਸਕਾਂ ਅਤੇ ਵਿਰੋਧ ਵਿਚਾਲੇ, ਭਾਈਚਾਰੇ ਲਈ ਕੀ ਹਨ ਵੱਡੇ ਐਲਾਨ?
Published 1 month, 4 weeks ago
Description
Indian Prime Minister Narendra Modi has arrived in Melbourne for his third visit to Australia in nearly 12 years. Thousands of enthusiastic fans have booked tickets to a sold-out Marvel Stadium to give Modi a rockstar welcome in Melbourne, the Australian city with the largest Indian diaspora. Meanwhile, several human rights activists have urged Prime Minister Anthony Albanese to put alleged human rights issues in India at the forefront of their dialogue. Amid cheers of support and roars of protest, what does the bilateral dialogue have in store for the Australian economy and its Indian community? Listen to this podcast to find out. - ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਭਗ 12 ਸਾਲਾਂ ਵਿੱਚ ਆਪਣੀ ਆਸਟ੍ਰੇਲੀਆ ਦੀ ਤੀਜੀ ਫੇਰੀ ਲਈ ਮੈਲਬਰਨ ਪਹੁੰਚੇ ਹਨ। ਭਾਰਤੀ ਪ੍ਰਵਾਸੀਆਂ ਦੇ ਸਭ ਤੋਂ ਵੱਡੇ ਇਕੱਠ ਵਾਲੇ ਆਸਟ੍ਰੇਲੀਆਈ ਸ਼ਹਿਰ ਮੈਲਬਰਨ ਵਿੱਚ, ਇੱਕ ਪਾਸੇ ਹਜ਼ਾਰਾਂ ਭਾਵੁਕ ਪ੍ਰਸ਼ੰਸਕਾਂ ਨੇ ਉਤਸ਼ਾਹ ਦਿਖਾਇਆ, ਉੱਥੇ ਹੀ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਆਪਣੀ ਗੱਲਬਾਤ ਦਾ ਕੇਂਦਰ ਮਨੁੱਖੀ ਅਧਿਕਾਰਾਂ ਨੂੰ ਬਣਾਉਣ ਦੀ ਅਪੀਲ ਕੀਤੀ ਹੈ। ਆਪਣੇ ਪਿਛਲੇ ਦੌਰੇ ਦੌਰਾਨ, ਜਿੱਥੇ ਮੋਦੀ ਅਤੇ ਅਲਬਨੀਜ਼ੀ ਨੇ MATES ਵੀਜ਼ਾ ਨੂੰ ਪ੍ਰਵਾਨਗੀ ਦਿੱਤੀ ਸੀ, ਇਸ ਵਾਰ ਭਾਈਚਾਰੇ ਲਈ ਕਿਹੜੀਆਂ ਮੁੱਖ ਗੱਲਾਂ ਰਹੀਆਂ? ਜਾਣਨ ਲਈ ਸੁਣੋ ਇਹ ਪੌਡਕਾਸਟ।