Episode Details

Back to Episodes
Listen to the full SBS Punjabi radio program: Sports special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

Listen to the full SBS Punjabi radio program: Sports special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ

Published 2 months, 2 weeks ago
Description
If you're a sports lover, this SBS Punjabi program is for you! Hear an exclusive interview with Sarpreet Singh, the second-generation Punjabi New Zealander who became the first Punjabi to play at the FIFA World Cup 2026. We also speak with Nikhil Chaudhary, who has made history by earning a place in Australia's T20 cricket team after impressing in the Big Bash League (BBL). Listen to these exclusive conversations, along with the latest news and Punjabi music, in this SBS Punjabi catch-up podcast episode. - ਜੇਕਰ ਤੁਸੀਂ ਖੇਡ ਪ੍ਰੇਮੀ ਹੋ, ਤਾਂ ਇਹ ਐਸਬੀਐਸ ਪੰਜਾਬੀ ਪ੍ਰੋਗਰਾਮ ਤੁਹਾਡੇ ਲਈ ਹੈ! ਸੁਣੋ ਫੀਫਾ ਵਿਸ਼ਵ ਕੱਪ 2026 ਵਿੱਚ ਖੇਡਣ ਵਾਲੇ ਪਹਿਲੇ ਪੰਜਾਬੀ ਅਤੇ ਨਿਊਜ਼ੀਲੈਂਡ ਦੀ ਰਾਸ਼ਟਰੀ ਫੁੱਟਬਾਲ ਟੀਮ ਦੇ ਸਿਤਾਰਾ ਖਿਡਾਰੀ ਸਰਪ੍ਰੀਤ ਸਿੰਘ ਨਾਲ ਇੱਕ ਵਿਸ਼ੇਸ਼ ਗੱਲਬਾਤ, ਜਿਸ ਵਿੱਚ ਉਨ੍ਹਾਂ ਆਪਣੇ ਵਿਸ਼ਵ ਕੱਪ ਦੇ ਸਫ਼ਰ ਅਤੇ ਤਜਰਬਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਨਾਲ ਹੀ ਲੁਧਿਆਣਾ ਦੇ ਪਿੰਡ ਕੋਹਾੜਾ ਨਾਲ ਸਬੰਧਤ ਨਿਖਿਲ ਚੌਧਰੀ ਨਾਲ ਵੀ ਵਿਸ਼ੇਸ਼ ਗੱਲਬਾਤ ਸੁਣੋ, ਜਿਨ੍ਹਾਂ ਨੇ ਆਸਟ੍ਰੇਲੀਆਈ ਰਾਸ਼ਟਰੀ ਟੀ-20 ਕ੍ਰਿਕਟ ਟੀਮ ਵਿੱਚ ਜਗ੍ਹਾ ਬਣਾਕੇ ਇੱਕ ਵੱਖਰਾ ਮਾਣ ਹਾਸਲ ਕੀਤਾ ਹੈ। ਇਹਨਾਂ ਵਿਸ਼ੇਸ਼ ਗੱਲਬਾਤਾਂ, ਖ਼ਬਰਾਂ ਅਤੇ ਪੰਜਾਬੀ ਸੰਗੀਤ ਦਾ ਆਨੰਦ ਲੈਣ ਲਈ, ਇਸ ਕੈਚ-ਅੱਪ ਐਪੀਸੋਡ ਰਾਹੀਂ ਐਸਬੀਐਸ ਪੰਜਾਬੀ ਦਾ ਰੇਡੀਓ ਪ੍ਰੋਗਰਾਮ ਸੁਣੋ।
Listen Now

Love PodBriefly?

If you like Podbriefly.com, please consider donating to support the ongoing development.

Support Us