Episode Details

Back to Episodes
ਰਜ਼ਾ - The Power of Surrender – Punjabi Audio Kahani

ਰਜ਼ਾ - The Power of Surrender – Punjabi Audio Kahani

Season 1 Episode 3309 Published 1 week, 3 days ago
Description

ਰਜ਼ਾ | The Art of Complete Surrender (Kitaab Kahani)

ਕੀ ਤੁਸੀਂ ਆਪਣੇ ਅੰਦਰ ਪੁਰਾਣੇ ਤਜਰਬਿਆਂ, ਚਿੰਤਾਵਾਂ ਅਤੇ ਹੰਕਾਰ ਦਾ ਬੋਝ ਚੁੱਕੀ ਫਿਰਦੇ ਹੋ? ਸੁਣੋ ਰੇਡੀਓ ਹਾਂਜੀ ਦੀ ਇਹ ਖ਼ੂਬਸੂਰਤ Punjabi Audio Kahani ਜੋ ਇੱਕ ਸੂਫੀ ਫਕੀਰ ਅਤੇ ਚਾਰ ਔਰਤਾਂ ਦੇ ਵਾਰਤਾਲਾਪ ਰਾਹੀਂ ਸਮਝਾਉਂਦੀ ਹੈ ਕਿ ਕਿਵੇਂ ਆਪਣੇ ਮਨ ਦੇ ਭਾਂਡੇ ਨੂੰ ਖਾਲੀ ਕਰਕੇ ਹੀ ਸੱਚਾ ਸਕੂਨ ਅਤੇ ਪਰਮਾਤਮਾ ਦੀ ਰਜ਼ਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ punjabi motivational audio kahani ਤੁਹਾਡੀ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਬਦਲ ਦੇਵੇਗੀ।

📲 Listen Free Everywhere: 🌐 Web: haanji.com.au 📱 Download Radio Haanji App on iOS & Android to access exclusive short stories!

#Raza #PunjabiAudioKahani #ਪੰਜਾਬੀਕਹਾਣੀ #KitaabKahani #RadioHaanjiPodcast #PunjabiAudioStory #SufiWisdom #EmotionalKahani #ShortStories

Listen Now

Love PodBriefly?

If you like Podbriefly.com, please consider donating to support the ongoing development.

Support Us