Episode Details
Back to Episodes
ਡਿਗਰੀ ਜਾਂ ਹੁਨਰ? ਆਸਟ੍ਰੇਲੀਆ ਦੇ ਬਦਲਦੇ ਕਰੀਅਰ ਰੁਝਾਨਾਂ ਦੀ ਪੜਤਾਲ
Published 2 months, 3 weeks ago
Description
ਅਕਸਰ ਇਹ ਮੰਨਿਆ ਜਾਂਦਾ ਸੀ ਕਿ ਆਸਟ੍ਰੇਲੀਆ ਵਿੱਚ ਵਧੀਆ ਕਮਾਈ ਅਤੇ ਸਫਲ ਕਰੀਅਰ ਦਾ ਰਸਤਾ ਯੂਨੀਵਰਸਿਟੀ ਦੀ ਡਿਗਰੀ ਰਾਹੀਂ ਹੀ ਜਾਂਦਾ ਹੈ ਪਰ ਹੁਣ ਇਹ ਤਸਵੀਰ ਬਦਲ ਰਹੀ ਹੈ। ਅੱਜ ਕਈ ਟ੍ਰੇਡ ਕਰਮਚਾਰੀ ਅਜਿਹੀ ਆਮਦਨ ਕਮਾ ਰਹੇ ਹਨ ਜੋ ਪਹਿਲਾਂ ਸਿਰਫ਼ ਯੂਨੀਵਰਸਿਟੀ ਡਿਗਰੀ ਵਾਲੇ ਪੇਸ਼ਿਆਂ ਨਾਲ ਜੋੜੀ ਜਾਂਦੀ ਸੀ। ਇਸੇ ਦਰਮਿਆਨ ਆਸਟ੍ਰੇਲੀਆ ਦੇ ਹੁਨਰ ਅਤੇ ਸਿਖਲਾਈ ਮੰਤਰੀ ਐਂਡਰਿਊ ਜਾਈਲਜ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਹੁਨਰਮੰਦ ਕਰਮਚਾਰੀਆਂ ਦੀ ਘਾਟ ਅਜੇ ਵੀ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਬਾਰੇ ਹੋਰ ਚਾਨਣਾ ਪਾਉਂਦੀ ਸੁਣੋ ਇਹ ਖਾਸ ਰਿਪੋਰਟ...