Episode Details

Back to Episodes
ਆਸਰਾ - Punjabi Audio Story - Ranjodh Singh

ਆਸਰਾ - Punjabi Audio Story - Ranjodh Singh

Season 1 Episode 3247 Published 4 weeks, 1 day ago
Description

ਇਸ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਜਦੋਂ ਇੱਕ ਬਜ਼ੁਰਗ ਪਿਓ ਦੇ ਜਵਾਨ ਪੁੱਤ ਦੀ ਮੌਤ ਹੋ ਜਾਂਦੀ ਹੈ, ਤਾਂ ਪੂਰੇ ਸ਼ਹਿਰ ਵਿੱਚ ਕੋਈ ਇੱਕ ਇਨਸਾਨ ਵੀ ਅਜਿਹਾ ਨਹੀਂ ਮਿਲਦਾ ਜੋ ਦੋ ਮਿੰਟ ਰੁਕ ਕੇ ਉਸਦਾ ਦਰਦ ਸੁਣ ਸਕੇ। ਆਖ਼ਰਕਾਰ ਇੱਕ ਬੇਜ਼ਬਾਨ ਘੋੜਾ ਉਸਦਾ ਸਹਾਰਾ ਬਣਦਾ ਹੈ। Anton Chekhov ਦੀ ਵਿਸ਼ਵ-ਪ੍ਰਸਿੱਧ ਕਹਾਣੀ 'Misery' ਦਾ ਇਹ ਖੂਬਸੂਰਤ ਪੰਜਾਬੀ ਰੂਪਾਂਤਰਣ ਤੁਹਾਡੀਆਂ ਅੱਖਾਂ ਵਿੱਚ ਹੰਝੂ ਲੈ ਆਵੇਗਾ।

Listen free to this emotional emotional short story online at haanji.com.au Download the Radio Haanji App available on both iOS and Android.

#PunjabiAudioKahani #PunjabiKahani #KitaabKahani #PunjabiAudioStory #RadioHaanji #RadioHaanjiPodcast #ShortStories #PunjabiEmotionalKahani #ListenOnline

Listen Now

Love PodBriefly?

If you like Podbriefly.com, please consider donating to support the ongoing development.

Support Us