Episode Details

Back to Episodes
ਇੱਕ ਸ਼ਰਤ: Anton Chekhov's 'The Bet' - Punjabi Audio Story - Ranjodh Singh

ਇੱਕ ਸ਼ਰਤ: Anton Chekhov's 'The Bet' - Punjabi Audio Story - Ranjodh Singh

Season 1 Episode 3229 Published 1 month ago
Description

ਕੀ ਪੈਸਾ ਹੀ ਸਭ ਕੁਝ ਹੈ? ਜਾਂ ਫਿਰ ਅਸਲੀ ਅਮੀਰੀ ਸਾਡੇ ਅੰਦਰ ਛੁਪੀ ਹੋਈ ਹੈ? ਅੱਜ ਦੀ 'ਕਿਤਾਬ ਕਹਾਣੀ' ਵਿੱਚ ਅਸੀਂ ਸੁਣਾਂਗੇ ਦੁਨੀਆ ਦੇ ਪ੍ਰਸਿੱਧ ਲੇਖਕ Anton Chekhov ਦੀ ਲਿਖੀ ਮਾਸਟਰਪੀਸ ਕਹਾਣੀ — "The Bet" (ਸ਼ਰਤ)। ਇੱਕ ਅਮੀਰ ਬੈਂਕਰ ਅਤੇ ਇੱਕ ਨੌਜਵਾਨ ਵਕੀਲ ਦੀ ਇਹ ਸ਼ਰਤ ਜੋ 15 ਸਾਲ ਦੀ ਕੈਦ ਦੇ ਬਦਲੇ 2 ਮਿਲੀਅਨ ਰੂਬਲ ਦੀ ਸੀ। ਜਾਣੋ ਕਿਵੇਂ ਇਕੱਲਤਾ, ਗਿਆਨ ਅਤੇ ਕਿਤਾਬਾਂ ਨੇ ਇੱਕ ਇਨਸਾਨ ਦੀ ਸੋਚ ਨੂੰ ਬਦਲ ਕੇ ਰੱਖ ਦਿੱਤਾ। ਇਹ emotional ਅਤੇ motivational ਪੰਜਾਬੀ ਕਹਾਣੀ ਤੁਹਾਨੂੰ ਜ਼ਿੰਦਗੀ ਦੇ ਅਸਲ ਮਾਇਨੇ ਸੋਚਣ ਲਈ ਮਜਬੂਰ ਕਰ ਦੇਵੇਗੀ।

 

Kitaab Kahani is Radio Haanji 1674 AM's daily Punjabi audio story series — new stories every weekday morning, free on all platforms.

Listen free at haanji.com.au Radio Haanji App: iOS and Android

#KitaabKahani #RadioHaanji #PunjabiKahani #TheBet #PunjabiAudioStory #ਪੰਜਾਬੀਕਹਾਣੀ #PunjabiPodcast #MelbournePunjabi #SingaporePunjabi #AntonChekhov #PunjabiMotivationalStory #RadioHaanji1674AM #PunjabiAustralia #BestPunjabiPodcast #DailyPunjabiStory

Listen Now

Love PodBriefly?

If you like Podbriefly.com, please consider donating to support the ongoing development.

Support Us