Episode Details

Back to Episodes
ਕਾਰਤਾਰ ਸਿੰਘ ਸਰਾਭਾ: ਗਦਰ ਲਹਿਰ ਦਾ ਉਹ ਨਾਇਕ ਜਿਸਨੂੰ ਭਗਤ ਸਿੰਘ ਆਪਣਾ ਗੁਰੂ ਮੰਨਦੇ ਸਨ

ਕਾਰਤਾਰ ਸਿੰਘ ਸਰਾਭਾ: ਗਦਰ ਲਹਿਰ ਦਾ ਉਹ ਨਾਇਕ ਜਿਸਨੂੰ ਭਗਤ ਸਿੰਘ ਆਪਣਾ ਗੁਰੂ ਮੰਨਦੇ ਸਨ

Season 1 Episode 3191 Published 1 month, 1 week ago
Description

ਰੇਡੀਓ ਹਾਂਜੀ ਦੇ ਵਿਸ਼ੇਸ਼ ਸ਼ੋਅ "ਦੇਸ ਪੰਜਾਬ ਕੀ ਗੱਲ ਕੀਚੇ" ਵਿੱਚ ਹੋਸਟ ਰਣਜੋਧ ਸਿੰਘ ਅਤੇ ਮਹਿਮਾਨ ਪ੍ਰੀਤਮ ਸਿੰਘ ਰੂਪਾਲ ਵਿਚਕਾਰ ਹੋਈ ਖਾਸ ਗੱਲਬਾਤ। ਇਸ ਐਪੀਸੋਡ ਵਿੱਚ ਸੁਣੋ ਗਦਰ ਲਹਿਰ ਦੇ ਮਹਾਨ ਨਾਇਕ ਸ਼ਹੀਦ ਕਾਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ (24 ਮਈ) ਨੂੰ ਸਮਰਪਿਤ ਇੱਕ ਭਾਵੁਕ ਅਤੇ ਇਤਿਹਾਸਕ ਚਰਚਾ। ਜਾਣੋ ਕਿਵੇਂ ਇੱਕ ਅਮੀਰ ਪਰਿਵਾਰ ਦਾ ਗਭਰੂ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਛੱਡ ਕੇ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਰੱਸੇ ਤੱਕ ਪਹੁੰਚਿਆ ਅਤੇ ਕਿਵੇਂ ਉਹ ਸ਼ਹੀਦ ਭਗਤ ਸਿੰਘ ਦੇ ਸਭ ਤੋਂ ਵੱਡੇ ਆਦਰਸ਼ ਬਣੇ।

 

#KartarSinghSabha #GhadarParty #DesPunjabKiGalKiche #RadioHaanji #PunjabiPodcast #BhagatSingh #PunjabiHistory #RadioHaanjiPodcast #MelbournePunjabi

Listen Now

Love PodBriefly?

If you like Podbriefly.com, please consider donating to support the ongoing development.

Support Us