Episode Details

Back to Episodes
ਇੱਜ਼ਤ ਦਾ ਮੁੱਲ - Punjabi Audio Kahani - Ranjodh Singh

ਇੱਜ਼ਤ ਦਾ ਮੁੱਲ - Punjabi Audio Kahani - Ranjodh Singh

Season 1 Episode 3187 Published 1 month, 1 week ago
Description

ਇੱਕ ਸਾਦਾ ਜਿਮੀਂਦਾਰ ਸਰਕਾਰੀ ਦਫ਼ਤਰ ਵਿੱਚ ਕੰਮ ਕਰਵਾਉਣ ਜਾਂਦਾ ਹੈ। ਕਲਰਕ ਦੇ ਨੱਕ 'ਤੇ ਮੱਖੀ ਬਹਿੰਦੀ ਆ, ਪਰ ਕਿਸਾਨ ਦੀ ਗੱਲ ਸੁਣਨ ਦਾ ਵੇਲਾ ਨਹੀਂ। ਫਿਰ ਇੱਕ ਰੂਬਲ ਪਿਆ ਮੇਜ਼ 'ਤੇ... ਦੋ ਰੂਬਲ... ਤੇ ਤੀਸਰਾ — ਜਾਦੂ ਹੋ ਗਿਆ।
Anton Chekhov ਦੀ ਕਹਾਣੀ "An Inquiry" — ਭਿ੍ਰਸ਼ਟਾਚਾਰ, ਇੱਜ਼ਤ, ਤੇ ਇਨਸਾਨ ਦੀ ਸਭ ਤੋਂ ਡੂੰਘੀ ਭੁੱਖ ਬਾਰੇ। A story written in Russia over 100 years ago — yet it hits like something from today. ਇਹ ਕਹਾਣੀ ਸਾਡੀ ਆਪਣੀ ਆ।

Kitaab Kahani is Radio Haanji 1674 AM's daily Punjabi audio story series — new stories every weekday morning, free on all platforms.

Listen Now

Love PodBriefly?

If you like Podbriefly.com, please consider donating to support the ongoing development.

Support Us