Episode Details
Back to Episodes
Six-Figure Salary But Still struggling? Australia’s Income Reality Check - The Talk Show
Description
ਆਸਟ੍ਰੇਲੀਆ ਵਿੱਚ ਬਹੁਤ ਸਾਰੇ ਲੋਕਾਂ ਦੀ ਕਮਾਈ ਛੇ ਅੰਕਾਂ ਵਿੱਚ (six-figure salary) ਹੈ ਪਰ ਫਿਰ ਵੀ ਉਹ ਰਹਿਣ-ਸਹਿਣ ਦੇ ਖਰਚੇ, ਮੋਰਟਗੇਜ, ਕਿਰਾਇਆ ਅਤੇ ਰੋਜ਼-ਮਰਾ ਦੇ ਖਰਚੇ ਕਾਰਨ ਵਿੱਤੀ ਦਬਾਅ ਹੇਠ ਜਿਓਂ ਰਹੇ ਹਨ।
ਇਸ ਹਾਲਤ ਵਿੱਚ ਵੱਡਾ ਸਵਾਲ ਖੜਾ ਹੁੰਦਾ ਹੈ—ਕੀ ਇੱਕ stable, safe job ਜ਼ਿਆਦਾ ਬਿਹਤਰ ਹੈ ਜਾਂ ਆਪਣਾ ਕੰਮਕਾਰ ਜਿਸ ਵਿੱਚ ਰਿਸਕ ਤਾਂ ਹੈ ਪਰ ਅਗੇ ਵਧਣ ਅਤੇ ਆਮਦਨ ਵਧਾਉਣ ਦੇ ਮੌਕੇ ਵੀ ਹਨ।
ਕੁਝ ਲੋਕਾਂ ਲਈ job security, fixed income ਅਤੇ work-life balance ਜ਼ਰੂਰੀ ਹੁੰਦੇ ਹਨ, ਜਦਕਿ ਹੋਰ ਲੋਕ financial freedom, scalability ਅਤੇ long-term wealth ਲਈ business ਨੂੰ ਤਰਜੀਹ ਦਿੰਦੇ ਹਨ।
ਪਰ ਅਸਲ ਗੱਲ ਇਹ ਹੈ—ਆਸਟ੍ਰੇਲੀਆ ਵਿੱਚ ਅੱਜ ਦੇ ਸਮੇਂ ਵਿੱਚ "ਵਾਧੂ ਧਨ" ਦੀ ਕੋਈ ਪਰਿਭਾਸ਼ਾ ਨਹੀਂ ਹੈ। ਇਹ ਪੈਮਾਨਾ ਅਸਲ ਵਿੱਚ ਤੁਹਾਡੇ lifestyle, ਪਰਿਵਾਰਕ ਜਰੂਰਤਾਂ ਅਤੇ financial goals ’ਤੇ ਨਿਰਭਰ ਕਰਦਾ ਹੈ।
ਹਾਂਜੀ ਮੈਲਬੌਰਨ ਤੋਂ ਰਣਜੋਧ ਸਿੰਘ ਅਤੇ ਪ੍ਰੀਤਇੰਦਰ ਸਿੰਘ ਗਰੇਵਾਲ ਇਸ ਮੁੱਦੇ ’ਤੇ ਵਿਸਥਾਰ ਨਾਲ ਗੱਲਬਾਤ ਕਰ ਰਹੇ ਹਨ। ਹੋਰ ਜਾਣਕਾਰੀ ਲਈ ਇਹ ਪੋਡਕਾਸਟ ਸੁਣੋ...