Episode Details

Back to Episodes
ਕਹਾਣੀ ਬਿਰਧ ਆਸ਼ਰਮ  - Punjabi Kahani Birdh Ashram - Ranjodh Singh - Radio Haanji

ਕਹਾਣੀ ਬਿਰਧ ਆਸ਼ਰਮ - Punjabi Kahani Birdh Ashram - Ranjodh Singh - Radio Haanji

Season 1 Episode 2824 Published 1 month, 3 weeks ago
Description

ਅੱਜ ਦੀ ਕਹਾਣੀ ਇੱਕ ਬਜ਼ੁਰਗ ਦੀ ਚੁੱਪ ਦੀ ਕਹਾਣੀ ਹੈ ਜਿਸਦਾ ਮਨ ਅੰਦਰੋਂ ਬਹੁਤ ਦੁੱਖੀ ਹੈ ਰੋ ਰਿਹਾ ਹੈ ਪਰ ਉਹ ਆਪਣੇ ਦਿਲ ਦੇ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰਨਾ ਚਾਉਂਦਾ, ਸਾਡੇ ਸਮਾਜ ਵਿੱਚ ਅਨੇਕਾਂ ਹੀ ਅਜਿਹੇ ਬਜ਼ੁਰਗ ਹਨ ਜਿੰਨ੍ਹਾਂ ਦੀ ਜ਼ਿੰਦਗੀ ਦਾ ਇਹ ਕੌੜਾ ਸੱਚ ਹੈ, ਜਿੰਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਉਹਨਾਂ ਦੇ ਆਪਣੇ ਹੀ ਘਰੋਂ ਕੱਢ ਦਿੱਤਾ ਜਾਂਦਾ ਹੈ, ਸਾਡੇ ਸੱਭਿਅਕ ਅਤੇ ਪੜ੍ਹੇ ਲਿਖੇ ਸਮਾਜ ਵਿੱਚ ਸਾਡੇ ਘਰਾਂ ਵਿੱਚ ਵੰਨ-ਸੁਵੰਨੇ ਸਮਾਨ ਲਈ ਤਾਂ ਜਗ੍ਹਾ ਹੁੰਦੀ ਹੈ ਪਰ ਸਾਡੇ ਆਪਣੇ ਮਾਪਿਆਂ ਲਈ ਅਸੀਂ ਜਗ੍ਹਾ ਬਣਾਉਣੀ ਜਰੂਰੀ ਨਹੀਂ ਸਮਝਦੇ, ਇਹ ਕਹਾਣੀ ਸਾਨੂੰ ਸਾਰਿਆਂ ਨੂੰ ਸ਼ੀਸ਼ਾ ਦਿਖਾਉਂਦੀ ਹੈ ਜੋ ਜ਼ਿੰਦਗੀ ਦੀ ਭੱਜ-ਦੌੜ ਨੂੰ ਹੀ ਆਪਣੀ ਕਾਮਯਾਬੀ ਅਤੇ ਸਭਿਅਤਾ ਸਮਝਦੇ ਹਨ, ਆਸ ਕਰਦੇ ਹਾਂ ਕਹਾਣੀ ਸਿਰਫ ਇੱਕ ਕਹਾਣੀ ਨਾ ਹੋ ਕੇ ਇੱਕ ਹਲੂਣੇ ਅਤੇ ਸਬਕ ਦੇ ਤੌਰ ਤੇ ਸਾਡੇ ਕੰਨਾਂ ਵਿੱਚ ਜਾਵੇਗੀ 

Listen Now

Love PodBriefly?

If you like Podbriefly.com, please consider donating to support the ongoing development.

Support Us