Episode Details
Back to Episodesਸਹਿਤ ਅਤੇ ਕਲਾ: ਪਾਕਿਸਤਾਨ 'ਚ ਟੀਵੀ ਅਤੇ ਰੇਡੀਓ ਦੀ ਮਕਬੂਲ ਪੰਜਾਬੀ ਅਵਾਜ਼ ਅਤੇ ਚੇਹਰਾ ਰਹੇ ਦਿਲਦਾਰ ਪਰਵੇਜ਼ ਭੱਟੀ
Published 9 months, 3 weeks ago
Description
ਪਾਕਿਸਤਾਨ ਵਿੱਚ 70 ਅਤੇ 80 ਦੇ ਦਹਾਕੇ ਵਿੱਚ ਪਹਿਲਾਂ ਰੇਡੀਓ ਅਤੇ ਫਿਰ ਟੀਵੀ ਰਾਹੀਂ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਨਾਉਣ ਵਾਲੇ ਦਿਲਦਾਰ ਪਰਵੇਜ਼ ਭੱਟੀ ਨੂੰ ਤਿੰਨ ਭਾਸ਼ਾਵਾਂ ਵਿੱਚ ਮੁਹਾਰਤ ਸੀ। ਟੀਵੀ ਪ੍ਰੋਗਰਾਮਾਂ ਵਿੱਚ ਉਨ੍ਹਾਂ ਦੀ ਮੇਜ਼ਬਾਨੀ ਨੂੰ ਬਹੁਤ ਪਿਆਰ ਮਿਲਿਆ ਹੈ। ਦਿਲਦਾਰ ਪਰਵੇਜ਼ ਭੱਟੀ ਦੀਆਂ ਕੁੱਝ ਗੱਲਾਂ ਅਤੇ ਉਨ੍ਹਾਂ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।