Episode Details
Back to Episodesਬਾਲ ਕਹਾਣੀਆਂ: ਸੁਣੋ ਇੱਕ ਨਿੱਕੀ ਜਿਹੀ ਤਿਤਲੀ ਨੇ ਕਿਵੇਂ ਖਰਗੋਸ਼ ਨੂੰ ਮਾਤ ਦੇ ਦਿੱਤੀ
Published 9 months, 2 weeks ago
Description
ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਵਿੱਚ ਇਸ ਹਫ਼ਤੇ ਸੁਣੋ ਦਿਲਚਸਪ ਕਹਾਣੀ ‘ਸੱਤ ਰੰਗੀ ਤਿਤਲੀ’। ਲੇਖਕ ਅਸ਼ਰਫ ਸੁਹੇਲ ਨੇ ਇਸ ਵਿੱਚ ਦਰਸਾਇਆ ਹੈ ਕਿ ਇੱਕ ਨਿੱਕੀ ਜਿਹੀ ਤਿਤਲੀ ਕਿਵੇਂ ਚਤੁਰਾਈ ਨਾਲ ਖਰਗੋਸ਼ ਨੂੰ ਹਰਾ ਦਿੰਦੀ ਹੈ। ਕਹਾਣੀ ਰਾਹੀਂ ਜਾਣੋ ਅਸਲੀ ਤਾਕਤ ਦਾ ਅਰਥ। ਇਹ ਪ੍ਰੇਰਣਾਦਾਇਕ ਕਹਾਣੀ ਸੁਣੋ ਐਸਬੀਐਸ ਪੰਜਾਬੀ ਦੇ ਪੌਡਕਾਸਟ ‘ਬਾਲ ਕਹਾਣੀਆਂ’ ਵਿੱਚ।